ਸਿੱਖ ਮਿਸ਼ਨਰੀ ਕਾਲਜ ਜ਼ੋਨ ਕਪੂਰਥਲਾ ਵਲੋਂ ਸਕੂਲਾਂ ਦੇ ਪ੍ਰਿੰਸੀਪਲ ਸਨਮਾਨਿਤ
108 Viewsਅਗਲੀ ਧਾਰਮਿਕ ਪ੍ਰੀਖਿਆ ਅਕਤੂਬਰ ਵਿਚ ਹੋਵੇਗੀ ਅਤੇ ਫਾਰਮ ਭਰਨ ਦੀ ਲਹਿਰ ਕੀਤੀ ਜਾਵੇਗੀ ਸ਼ੁਰੂ ਕਪੂਰਥਲਾ 24 ਜੁਲਾਈ ( ਮਨਪ੍ਰੀਤ ਸਿੰਘ ) ਸਿੱਖ ਮਿਸ਼ਨਰੀ ਕਾਲਜ ਕਪੂਰਥਲਾ ਵਲੋਂ ਧਾਰਮਿਕ ਪ੍ਰੀਖਿਆਵਾਂ ਵਿੱਚ ਦਿਤੇ ਗਏ ਭਾਰੀ ਸਹਿਯੋਗ ਦੇ ਮੰਤਵ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਘੰਟਾ ਘਰ ਦੇ ਪ੍ਰਿੰਸੀਪਲ ਨਵਚੇਤਨ ਸਿੰਘ ਸਰਕਾਰੀ ਰਣਧੀਰ ਸੀਨੀਅਰ ਸੈਕੰਡਰੀ ਲੜਕਿਆਂ ਸਕੂਲ ਦੇ…