57 Viewsਕਾਰਗਿਲ ਯੁੱਧ ਦੇ ਸ਼ਹੀਦ ਸੈਨਿਕਾਂ ਨੂੰ ਭਾਜਪਾ ਨੇ ਦਿੱਤੀ ਸ਼ਰਧਾਂਜਲੀ,ਉਨ੍ਹਾਂ ਦੀ ਬਹਾਦਰੀ ਨੂੰ ਕੀਤਾ ਯਾਦ ਕਪੂਰਥਲਾ 27 ਜੁਲਾਈ ( ਨਜ਼ਰਾਨਾ ਨਿਊਜ਼ ਨੈੱਟਵਰਕ ) ਭਾਜਪਾ ਨੇ ਮੰਗਲਵਾਰ ਨੂੰ ਕਰਗਿਲ ਵਿਜੈ ਦਿਵਸ ਦੀ 23ਵੀ ਵਰ੍ਹੇ ਗੰਢ ਤੇ ਪਾਕਿਸਤਾਨ ਦੇ ਨਾਲ ਹੋਈ ਇਸ ਲੜਾਈ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਹਰ ਦਿਨ…