ਅੰਤਰਰਾਸ਼ਟਰੀ | ਧਾਰਮਿਕ | ਰਾਸ਼ਟਰੀ | ਰਾਜਨੀਤੀ
ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਧੂਲਕੋਟ ਦਾ ਸ਼ਹੀਦੀ ਦਿਹਾੜਾ ਮਨਾਇਆ।
111 Views 15 ਅਗਸਤ ਨੂੰ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਝਲਾਉਣ ਸੱਦਾ:ਸਿੱਖ ਜੱਥੇਬੰਦੀਆਂ ਬਾਘਾਪੁਰਾਣਾ 5 ਅਗਸਤ (ਰਾਜਿੰਦਰ ਸਿੰਘ ਕੋਟਲਾ) ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਧਰਮਯੁੱਧ ਮੋਰਚੇ ਦੌਰਾਨ ਸ਼ਹੀਦ ਹੋਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੈਫਟੀਨੈਂਟ ਜਨਰਲ ਸ਼ਹੀਦ ਭਾਈ ਬਲਦੇਵ ਸਿੰਘ ਧੂਲਕੋਟ,ਸ਼ਹੀਦ ਭਾਈ ਬੰਤ ਸਿੰਘ,ਸ਼ਹੀਦ ਭਾਈ ਮਨਜੀਤ ਸਿੰਘ,ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ,ਸ਼ਹੀਦ ਭਾਈ ਦਰਸਨ ਸਿੰਘ ਬਿੱਲਾ…