ਅੰਤਰਰਾਸ਼ਟਰੀ | ਕਨੂੰਨ | ਧਾਰਮਿਕ
ਦਰਬਾਰ ਸਾਹਿਬ ਦੇ ਬਾਹਰ ਤੰਮਾਕੂ ਦੀਆਂ ਦੁਕਾਨਾਂ ਅਤੇ ਹੋਟਲਾਂ ‘ਚ ਦੇਹ ਵਪਾਰ ਦੇ ਧੰਦੇ ਬੰਦ ਕਰਵਾਉਣ ਲਈ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਡੀ.ਸੀ. ਨੂੰ ਸੌਂਪੇ ਯਾਦ ਪੱਤਰ
155 Viewsਅੰਮ੍ਰਿਤਸਰ, 24 ਅਗਸਤ ( ਹਰਮੇਲ ਸਿੰਘ ਹੁੰਦਲ ) ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਸੰਗਤਾਂ ਵੱਲੋਂ ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ, ਭਾਈ ਸਤਨਾਮ ਸਿੰਘ ਬਾਗੀ ਦਲ ਪੰਥ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ), ਭਾਈ ਪ੍ਰਭਜੋਤ ਸਿੰਘ ਬੁੱਢਾ ਦਲ, ਭਾਈ ਜੁਗਰਾਜ ਸਿੰਘ ਖ਼ਾਲਸਾ (ਲਾਲ ਕਿਲ੍ਹੇ ‘ਤੇ ਖ਼ਾਲਸਾਈ ਝੰਡਾ ਝੁਲਾਉਣ ਵਾਲਾ) ਅਤੇ ਗਿਆਨੀ…