ਪੰਡਿਤ ਦੀਨ ਦਿਆਲ ਉਪਾਧਿਆਏ ਭਾਜਪਾ ਦੇ ਹਰ ਵਰਕਰ ਲਈ ਪ੍ਰੇਰਨਾ ਹਨ,ਰਣਜੀਤ ਸਿੰਘ ਖੋਜੇਵਾਲ/ਯਗਦੱਤ ਐਰੀ
41 Viewsਪੰਡਿਤ ਦੀਨ ਦਿਆਲ ਉਪਾਧਿਆਏ ਦੀ 106ਵੀਂ ਜਯੰਤੀ ਤੇ ਭਾਜਪਾ ਆਗੂਆਂ ਨੇ ਕੀਤਾ ਯਾਦ ਕਪੂਰਥਲਾ 28 ਸਤੰਬਰ ( ਗੁਰਦੇਵ ਸਿੰਘ ਅੰਬਰਸਰੀਆ ) ਹਲਕਾ ਕਪੂਰਥਲਾ ਦੇ ਪਿੰਡ ਇਬੱਣ ਦੇ ਗੁਰਦੁਆਰਾ ਵਾਲਮੀਕਿ ਧਰਮ ਸਭਾ ਵਿਖੇ ਜਨਸੰਘ ਦੇ ਸੰਸਥਾਪਕ ਪੰਡਿਤ ਦੀਨਦਿਆਲ ਉਪਾਧਿਆਏ ਦਾ 160ਵਾਂ ਜਨਮ ਦਿਹਾੜਾ ਏਕਤਾ ਮਾਨਵਤਾ ਤੇ ਜ਼ੋਰ ਦਿੰਦਿਆਂ ਭਾਜਪਾ ਆਗੂਆਂ ਨੇ ਮਨਾਇਆ।ਇਸ ਮੌਕੇ ਤੇ ਭਾਜਪਾ…