| | | | |

9 ਨਵੰਬਰ ਨੂੰ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ ਚੋਣ, ਬੀਬੀ ਜਗੀਰ ਕੌਰ ਚੋਣ ਲੜਨ ਲਈ ਦ੍ਰਿੜ੍ਹ

68 Viewsਅੰਮ੍ਰਿਤਸਰ 21 ਅਕਤੂਬਰ ( ਹਰਮੇਲ ਸਿੰਘ ਹੁੰਦਲ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸੂਬੇ ਦੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਦੀ ਚੋਣ ਲਡ਼ਨ ਲਈ ਪੂਰੀ ਤਰ੍ਹਾਂ ਦ੍ਰਿਡ਼੍ਹ ਹਨ। ਇਹ ਚੋਣ 9 ਨਵੰਬਰ ਨੂੰ ਹੋਣੀ ਤੈਅ ਹੈ। ‘ਜੇ ਪਾਰਟੀ ਉਨ੍ਹਾਂ ਨੂੰ ਇਸ ਅਹੁਦੇ ’ਤੇ ਨਹੀਂ ਵੀ ਥਾਪਦੀ,…

| | | | |

ਤਰਨਤਾਰਨ ‘ਚ NIA ਦੀ ਰੇਡ,ਟਰੈਵਲ ਏਜੰਟ ਦੇ ਘਰ ਤੇ ਦਫ਼ਤਰ ’ਚੋਂ 1.27 ਕਰੋੜ ਤੇ ਕੁਝ ਦਸਤਵੇਜ਼ ਬਰਾਮਦ, 12 ਘੰਟੇ ਚੱਲੀ ਜਾਂਚ, ਮੋਬਾਈਲ ਫੋਨ ਜ਼ਬਤ

53 Views ਚੋਹਲਾ ਸਾਹਿਬ 21 ਅਕਤੂਬਰ ( ਡਾਕਟਰ ਜਗਜੀਤ ਸਿੰਘ ਬੱਬੂ ) ਕਸਬਾ ਚੋਹਲਾ ਸਾਹਿਬ ਵਿਖੇ ਆਈਲੈੱਟਸ ਅਤੇ ਟੂਰ ਟਰੈਵਲ ਦਾ ਸੈਂਟਰ ਚਲਾਉਣ ਵਾਲੇ ਵਿਅਕਤੀ ਦੇ ਦਫਤਰ ਤੇ ਘਰ ’ਚ ਵੀਰਵਾਰ ਤਡ਼ਕਸਾਰ ਕੌਮੀਂ ਜਾਂਚ ਏਜੰਸੀ ਐੱਨਆਈਏ ਦੀ ਟੀਮ ਨੇ ਛਾਪੇਮਾਰੀ ਕੀਤੀ। ਸ਼ਾਮ ਕਰੀਬ 7 ਵਜੇ ਤਕ ਉਕਤ ਵਿਅਕਤੀ ਦੇ ਘਰ ਵਿਚ ਰਹੀ ਐੱਨਆਈਏ ਦੀ ਟੀਮ…

| | | |

ਸਿੱਖ ਨੌਜਵਾਨ ਖੰਡੇ ਬਾਟੇ ਦਾ ਅੰਮ੍ਰਿਤ ਛਕਣ , ਸ਼ਸਤਰਧਾਰੀ ਹੋਣ ਤੇ ਗੁਰਮਤਿ ਸਿਧਾਂਤਾਂ ਦੇ ਪਹਿਰੇਦਾਰ ਬਣਨ :- ਭਾਈ ਅੰਮ੍ਰਿਤਪਾਲ ਸਿੰਘ ਖਾਲਸਾ

64 Viewsਰਾਜਾਸਾਂਸੀ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਕੱਢਿਆ ਸ਼ਸਤਰ ਮਾਰਚ ਮਹੱਲਾ ਅੰਮ੍ਰਿਤਸਰ, 21 ਅਕਤੂਬਰ ( ਹਰਮੇਲ ਸਿੰਘ ਹੁੰਦਲ ) ਗੁਰਬਚਨ ਪ੍ਰਕਾਸ਼ ਗੁਰਮਤਿ ਵਿਦਿਆਲਾ ਵੱਲੋਂ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਦਲ ਪੰਥ ਨਿਹੰਗ ਸਿੰਘਾਂ , ਪੰਥਕ ਜਥੇਬੰਦੀਆਂ , ਸਿੱਖ ਸੰਸਥਾਵਾਂ ਤੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ…