ਅੰਤਰਰਾਸ਼ਟਰੀ | ਧਾਰਮਿਕ | ਰਾਸ਼ਟਰੀ | ਰਾਜਨੀਤੀ
ਸੁਖਬੀਰ ਬਾਦਲ ਵਲੋਂ ਅਕਾਲੀ ਦਲ ਦੇ ਐਲਾਨੇ ਢਾਂਚੇ ‘ਚ ਜਗਮੀਤ ਬਰਾੜ ਤੇ ਮਨਪ੍ਰੀਤ ਇਆਲੀ ਗਾਇਬ!
63 Viewsਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਸਰਪ੍ਰਸਤ ਤੇ ਰਣਜੀਤ ਸਿੰਘ ਬ੍ਰਹਮਪੁਰਾ ਹੋਣਗੇ ਸਰਪ੍ਰਸਤ ਅੱਠ ਮੈਂਬਰੀ ਅਡਵਾਈਜ਼ਰੀ ਬੋਰਡ ਦਾ ਐਲਾਨ, 24 ਮੈਂਬਰੀ ਕੋਰ ਕਮੇਟੀ ਬਣਾਈ ਨਰੇਸ਼ ਗੁਜਰਾਲ ਤੇ ਪਰਮਜੀਤ ਸਿੰਘ ਸਰਨਾ ਨੂੰ ਬਣਾਇਆ ਸਪੈਸ਼ਲ ਇਨਵਾਇਟੀ ਨਜ਼ਰਾਨਾ ਨਿਊਜ ਬਿਉਰੋ ਚੰਡੀਗੜ੍ਹ, 30 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜ ਲੰਮੇ ਸਮੇਂ ਤੋਂ ਉਡੀਕੇ ਜਾ…