62 Views6 ਦਸੰਬਰ ਨੂੰ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਪਾਰਟੀ ਵਿਰੋਧੀ ਬਿਆਨਬਾਜ਼ੀ ‘ਤੇ ਮੰਗਿਆ ਸਪੱਸ਼ਟੀਕਰਨ ਅਕਾਲੀ ਦਲ ਨੇ ਕੁੱਝ ਦਿਨ ਪਹਿਲਾਂ ਐਲਾਨੇ ਢਾਂਚੇ ਵਿਚ ਬਰਾੜ ਨਹੀਂ ਕੀਤਾ ਸੀ ਸ਼ਾਮਲ ਬੀਤੇ ਕੱਲ ਹੀ ਜਗਮੀਤ ਬਰਾੜ ਨੇ ਤਾਲਮੇਲ ਕਮੇਟੀ ਦਾ ਕੀਤਾ ਸੀ ਵਿਸਥਾਰ ਚੰਡੀਗੜ੍ਹ, 2 ਦਸੰਬਰ ( ਬਲਦੇਵ ਸਿੰਘ ਭੋਲੇਕੇ ) ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ…