56 Views 20ਵੀਂ ਸਦੀ ਵਿਚ ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਚੱਲੀ। ਇਸ ਗੁਰਦੁਆਰਾ ਸੁਧਾਰ ਲਹਿਰ ਸਮੇਂ ਗੁਰੂ ਲਈ ਆਪਾ ਵਾਰਨ ਵਾਲੇ ਜਿਹੜੇ ਪੰਥਕ ਹੀਰੇ ਪੈਦਾ ਹੋਏ, ਉਨ੍ਹਾਂ ਹੀਰਿਆਂ ਵਿਚੋਂ ਇਕ ਚਮਕਦਾ ਹੀਰਾ ਸੀ ਸਿੰਘ ਸਾਹਿਬ ਜਥੇਦਾਰ ਅੱਛਰ ਸਿੰਘ। ਸਿੰਘ ਸਾਹਿਬ ਅੱਛਰ ਸਿੰਘ ਦਾ ਜਨਮ 18 ਜਨਵਰੀ,…