73 Viewsਡੰਡੇ ਚੁੱਕੋ ,ਝੰਡੇ ਚੁੱਕੋ ਰਾਜਨੀਤੀ ਦਾ ਡੋਰੂ ਵਾਓ । ਵੱਖੋ ਵੱਖ ਬਘਿਆੜਾਂ ਪਿੱਛੇ ਸੜਕਾਂ ਉੱਤੇ ਖੌਰੂ ਪਾਓ । ਪੰਜ ਸਾਲ ਫਿਰ ਧੱਕੇ ਖਾਣੇ ਚਾਰ ਕੁ ਦਿਨ ਪਕੌੜੇ ਖਾਓ । ਮੈੰ ਵੀ ਆਇਆ ਪਤਾ ਤਾਂ ਲੱਗੇ ਮੂਹਰੇ ਹੋ ਹੋ ਨਾਹਰੇ ਲਾਓ । ਗੱਲ ਉਚੇਰੀ ਕਰਿਓ ਕੋਈ ਨਾ ਆਟੇ ਦਾਲ਼ੀੰ ਵਕਤ ਟਪਾਓ । ਮਰ ਜਾਓ ਬੇ-ਇਲਾਜੇ…