ਛੋਟਾ ਘੱਲੂਘਾਰਾ – ਜਦੋਂ ਇੱਕ ਦਿਨ ਵਿੱਚ ਹੀ 11000 ਹਜ਼ਾਰ ਸਿੱਖ ਸ਼ਹੀਦ ਹੋਇਆ
| | |

ਛੋਟਾ ਘੱਲੂਘਾਰਾ – ਜਦੋਂ ਇੱਕ ਦਿਨ ਵਿੱਚ ਹੀ 11000 ਹਜ਼ਾਰ ਸਿੱਖ ਸ਼ਹੀਦ ਹੋਇਆ

29 Views~ਛੋਟਾ ਘੱਲੂਘਾਰਾ 17 ਮਈ, 1746ਈ:~ ਸੰਮਤ 1803 ਵਿਚ ਦੀਵਾਨ ਲਖਪਤ ਰਾਇ ਨਾਲ, ਜੋ ਖਾਲਸੇ ਦੀ ਲੜਾਈ ਕਾਹਨੂੰਵਾਨ ਦੇ ਛੰਭ ਵਿਚ ਹੋਈ, ਉਹ ‘ਛੋਟਾ ਘੱਲੂਘਾਰਾ’ ਦੇ ਨਾਂ ਨਾਲ ਪ੍ਰਸਿੱਧ ਹੈ।”ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਨਿਰਦੋਸ਼ ਭਾਈ ਤਾਰੂ ਸਿੰਘ ਜੀ ਨੂੰ ਅਸਹਿ ਕਸ਼ਟ ਦਿੱਤੇ ਪਰ ਇਸ ਪਾਪੀ ਦਾ ਅੰਤ ਵੀ ਬਹੁਤ ਹੀ ਬੁਰੀ ਤਰ੍ਹਾਂ ਹੋਇਆ,ਉਸ…