| | |

ਇੰਗਲੈਂਡ ਵਿੱਚ ਰਹਿੰਦੇ ਪੰਜਾਬੀ ਰਣਜੀਤ ਸਿੰਘ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਮਿਲੀ ਧਮਕੀ।

165 Viewsਵੈਰੋਨਾ  10 ਫਰਵਰੀ ( ਦਲਵੀਰ ਸਿੰਘ ਕੈਂਥ ) ਇੰਗਲੈਂਡ ਵਿੱਚ ਰਹਿੰਦੇ ਪੰਜਾਬੀ ਰਣਜੀਤ ਸਿੰਘ ਨੂੰ ਕਰਨਾ ਪੈ ਹੈ ਰਿਹਾ ਬਹੁਤ ਮੂਸ਼ਕਿਲਾ ਦਾ ਸਾਹਮਨਾ ।ਜੋ ਕੀ ਇੰਗਲੈਂਡ ਵਿੱਚ ਪਿੱਛਲੇ ਕਾਫੀ ਲੰਬੇ ਸਮੇਂ ਤੋਂ ਅਪਣੇ ਚੰਗੇ ਭਵਿੱਖ ਲਈ ਰਹਿ ਰਹੇ ਸਨ। ਉਹ ਪੰਜਾਬ ਦੇ ਸ਼ਹਿਰ ਫਗਵਾੜਾ ਦੇ ਰਹਿਣ ਵਾਲੇ ਹਨ। ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ…

| | |

ਇਟਲ਼ੀ ਦੇ ਸਿੱਖ ਆਗੂ ਅਤੇ ਟਰਾਂਸਪੋਰਟਰ ਹਰਪਾਲ ਸਿੰਘ ਪਾਲਾ ਦਾ ਚਾਕੂ ਮਾਰ ਕੇ ਕਤਲ

146 Viewsਇਟਲੀ / ਰਿਜੋਈਮੀਲੀਆ  10 ਫਰਵਰੀ ( ਦਲਵੀਰ ਸਿੰਘ ਕੈਂਥ )ਇਟਲੀ ਦੇ ਸਭ ਤੋ ਪੁਰਾਣੇ ਗੁਰਦੁਆਰਾ ਸਾਹਿਬ ਸਿੰਘ ਸਭਾ, ਨੋਵੇਲਾਰਾ (ਰਿਜੋਈਮੀਲੀਆ) ਦੇ ਸਾਬਕਾ ਪ੍ਰਧਾਨ ਸ ਹਰਪਾਲ ਸਿੰਘ ਪਾਲਾ (59 ਸਾਲ) ਦਾ ਬੀਤੀ ਰਾਤ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਰਪਾਲ ਸਿੰਘ ਪਾਲਾ ਜੋ ਕਿ ਪੇਸ਼ੇ ਵਜੋਂ ਟਰਾਂਸਪੋਰਟਰ ਸਨ।ਬੀਤੀ ਰਾਤ ਪਰਾਤੋ ਜਿਲੇ ਦੇ ਸ਼ਹਿਰ ਸੇਆਨੋ…

| |

IPS ਮਧੂਪ ਕੁਮਾਰ ਤਿਵਾੜੀ ਚੰਡੀਗੜ੍ਹ ਦੇ ਨਵੇਂ ਡੀਜੀਪੀ ਬਣੇ

107 Viewsਚੰਡੀਗੜ੍ਹ, 9 ਫਰਵਰੀ 2024 ( ਨਜਰਾਨਾ ਨਿਊਜ ਨੈਟਵਰਕ ) ਆਈ.ਪੀ. ਐੱਸ ਮਧੂਪ ਕੁਮਾਰ ਤਿਵਾੜੀ (Madhup Kumar Tiwari) ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ । ਇਸ ਦੇ ਨਾਲ ਹੀ ਦੋ ਹੋਰ ਡੀਜੀਪੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

| | |

ਇਟਲੀ ਵਿੱਚ ਪਸ਼ੂ ਫਾਰਮ ਵਿਚ ਕੰਮ ਕਰਦੇ 44 ਸਾਲਾਂ ਭਾਰਤੀ ਵਿਅਕਤੀ ਦੀ ਮਿਲੀ ਲਾਸ਼ ! ਮਾਮਲਾ ਜਾਂਚ ਅਧੀਨ

124 Views  ਰੋਮ 10 ਫਰਵਰੀ ( ਦਲਵੀਰ ਕੈਂਥ ) ਦੱਖਣੀ ਇਟਲੀ ਦੇ ਸੂਬਾ ਕੰਪਾਨੀਆ ਦੇ ਜ਼ਿਲ੍ਹਾ ਸਾਲੈਰਨੋ ਦੀ ਮਿਉਂਸੀਪੈਲਿਟੀ ਕਾਪਾਚੋ ਪਾਏਸਤੁਮ ਅਧੀਨ ਪੈਂਦੇ ਪਿੰਡ ਗਾਰਮੋਲਾ ਦੇ ਇੱਕ ਡੇਅਰੀ ਫਾਰਮ ਵਿਚ ਕੰਮ ਕਰਦਾ 44 ਸਾਲਾਂ ਭਾਰਤੀ ਮੂਲ ਦਾ ਵਿਅਕਤੀ ਚਾਰ ਫਰਵਰੀ ਸਵੇਰ ਤਕਰੀਬਨ 8 ਵਜੇ ਆਪਣੇ ਮੰਜੇ ਤੇ ਮ੍ਰਿਤਕ ਪਾਇਆ ਗਿਆ। ਉਸਦੇ ਸਰੀਰ ਦਾ ਪੋਸਟਮਾਰਟਮ ਸ਼ੁਕਰਵਾਰ…

| | | |

ਇਟਲੀ ਦੇ ਇੱਕ ਠੱਗ ਏਜੰਟ ਨੇ ਪੰਜਾਬ ਦੇ ਭੋਲੇ-ਭਾਲੇ ਨੌਜਵਾਨਾਂ ਨਾਲ ਇਟਲੀ ਦੇ ਵਰਕ ਪਰਮਿੰਟ ਦੇ ਨਾਮ ਮਾਰੀ ਕਰੋੜਾਂ ਰੁਪੲੈ ਦੀ ਠੱਗੀ ,

157 Views ਨਕਲੀ ਪੇਪਰ ਮਿਲਣ ਕਾਰਨ ਨੌਜਵਾਨ ਹੋਏ ਰੋਣ ਹਾਕੇ                            ਰੋਮ  10 ਫਰਵਰੀ ( ਦਲਵੀਰ ਸਿੰਘ ਕੈਂਥ ) ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿਹੜਾ ਭਾਰਤੀਆਂ ਦਾ ਮਹਿਬੂਬ ਦੇਸ਼ ਹੋਣ ਦੇ ਨਾਲ -ਨਾਲ ਯੂਰਪ ਵਿੱਚ ਦਾਖਲ ਹੋਣ ਦਾ ਮੁੱਖ ਦੁਆਰ ਹੈ ਜਿਸ…