84 Views
ਚੰਡੀਗੜ੍ਹ, 9 ਫਰਵਰੀ 2024 ( ਨਜਰਾਨਾ ਨਿਊਜ ਨੈਟਵਰਕ ) ਆਈ.ਪੀ. ਐੱਸ ਮਧੂਪ ਕੁਮਾਰ ਤਿਵਾੜੀ (Madhup Kumar Tiwari) ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ । ਇਸ ਦੇ ਨਾਲ ਹੀ ਦੋ ਹੋਰ ਡੀਜੀਪੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
Author: Gurbhej Singh Anandpuri
ਮੁੱਖ ਸੰਪਾਦਕ