109 Viewsਭੋਗਪੁਰ 23 ਫਰਵਰੀ ( ਰਣਜੀਤ ਸਿੰਘ ) ਸ਼ਬਦ ਸੁਰਤਿ ਸੁਮੇਲ ਪ੍ਰਚਾਰ ਵਹੀਰ ਵਲੋਂ ਗੁਰਮਤਿ ਪ੍ਰਚਾਰ ਕਰਨ ਹਿੱਤ ਬਲਾਕ ਪੱਧਰ ਤੇ ਪ੍ਰੋਗਰਾਮ ਉਲੀਕਿਆ ਗਿਆ ਇਸ ਲੜੀ ਵਿੱਚ ਸਾਕਾ ਨਨਕਾਣਾ ਸਾਹਿਬ , ਜੈਤੋ ਦੇ ਮੋਰਚੇ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਅਤੇ ਮਾਂ ਬੋਲੀ ਦਿਵਸ (ਪੰਜਾਬੀ) ਨੂੰ ਸਮਰਪਿਤ ਅੰਮ੍ਰਿਤ ਆਭਿਲਾਖੀ ਚੇਤਨਾ ਯਾਤਰਾ 21 ਫਰਵਰੀ ਨੂੰ…