134 Viewsਸੈਮਸੰਗ ਨੇ ਭਾਰਤ ‘ਚ ਆਪਣਾ ਨਵਾਂ ਫਿਟਨੈੱਸ ਟਰੈਕਰ ਡਿਵਾਈਸ Galaxy Fit 3 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 4,999 ਰੁਪਏ ਰੱਖੀ ਹੈ, ਅਤੇ ਇਸ ਨੂੰ ਤਿੰਨ ਰੰਗਾਂ ਦੇ ਵਿਕਲਪਾਂ – ਗ੍ਰੇ, ਸਿਲਵਰ ਅਤੇ ਪਿੰਕ ਗੋਲਡ ਵਿੱਚ ਖਰੀਦਿਆ ਜਾ ਸਕਦਾ ਹੈ। ਇਹ ਘੜੀ Advanced Health-Monitoring Technology ਦੇ ਨਾਲ ਆਉਂਦੀ ਹੈ। ਇਸ ਘੜੀ…