123 Views
ਸੈਮਸੰਗ ਨੇ ਭਾਰਤ ‘ਚ ਆਪਣਾ ਨਵਾਂ ਫਿਟਨੈੱਸ ਟਰੈਕਰ ਡਿਵਾਈਸ Galaxy Fit 3 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 4,999 ਰੁਪਏ ਰੱਖੀ ਹੈ, ਅਤੇ ਇਸ ਨੂੰ ਤਿੰਨ ਰੰਗਾਂ ਦੇ ਵਿਕਲਪਾਂ – ਗ੍ਰੇ, ਸਿਲਵਰ ਅਤੇ ਪਿੰਕ ਗੋਲਡ ਵਿੱਚ ਖਰੀਦਿਆ ਜਾ ਸਕਦਾ ਹੈ। ਇਹ ਘੜੀ Advanced Health-Monitoring Technology ਦੇ ਨਾਲ ਆਉਂਦੀ ਹੈ। ਇਸ ਘੜੀ ‘ਚ ਯੂਜ਼ਰਸ ਨੂੰ AMOLED ਡਿਸਪਲੇਅ ਮਿਲਦੀ ਹੈ।

ਗਾਹਕ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਆਨਲਾਈਨ ਅਤੇ ਰਿਟੇਲ ਆਫਲਾਈਨ ਸਟੋਰਾਂ ਤੋਂ ਖਰੀਦ ਸਕਦੇ ਹਨ। Samsung Galaxy Fit3 ਨੂੰ ਐਲੂਮੀਨੀਅਮ ਬਾਡੀ ਅਤੇ 1.6-ਇੰਚ ਦੀ AMOLED ਡਿਸਪਲੇਅ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜੋ ਕਿ ਪਿਛਲੇ ਮਾਡਲ ਨਾਲੋਂ 45% ਚੌੜਾ ਹੈ। ਇਸ ਦੇ ਨਾਲ ਯੂਜ਼ਰ ਦਾ ਵਿਊਇੰਗ ਐਕਸਪੀਰੀਅੰਸ ਵੀ ਬਿਹਤਰ ਹੋਵੇਗਾ।
Author: Gurbhej Singh Anandpuri
ਮੁੱਖ ਸੰਪਾਦਕ