ਭਾਈ ਸਰਬਜੀਤ ਸਿੰਘ ਢੋਟੀਆਂ ਵੱਲੋ ਆਸਟ੍ਰੇਲੀਆ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਕੀਤਾ ਜਾ ਰਿਹੈ ਗੁਰਮਤਿ ਪ੍ਰਚਾਰ
153 Viewsਮੈਲਬੌਰਨ 17 ਅਪ੍ਰੈਲ ( ਨਜਰਾਨਾ ਨਿਊਜ ਨੈੱਟਵਰਕ ) ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸ਼ਖ਼ਸੀਅਤ ਗਿਆਨੀ ਸਰਬਜੀਤ ਸਿੰਘ ਢੋਟੀਆਂ ਮੁੱਖ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਏਨੀ ਦਿਨੀ ਧਰਮ ਪ੍ਰਚਾਰ ਹਿਤ ਆਸਟ੍ਰੇਲੀਆ ਦੌਰੇ ਤੇ ਹਨ! ਭਾਈ ਸਾਹਿਬ ਨੇ ਦਸਿਆ ਕੇ ਵਿਸਾਖੀ ਦੇ ਮਹਾਨ ਪੁਰਬ ਤੇ ਗੁਰਦਵਾਰਾ ਗੁਰੂ…