ਸਮੂਹ ਸੰਗਤ ਵੱਲੋਂ ਬੇਲਾਫਾਰਨੀਆਂ (ਸਬਾਊਦੀਆ)ਦੀ ਧਰਤੀ ਉਪੱਰ ਸਰਬੱਤ ਦੇ ਭਲੇ ਲਈ ਕਰਵਾਇਆ ਦੂਜਾ ਵਿਸ਼ਾਲ ਕੀਰਤਨ ਦਰਬਾਰ
152 Viewsਰੋਮ 30 ਅਪ੍ਰੈਲ ( ਦਲਵੀਰ ਸਿੰਘ ਕੈਂਥ ) ਲਾਸੀਓ ਸੂਬੇ ਦੇ ਮਿੰਨੀ ਪੰਜਾਬ ਵਜੋਂ ਜਾਣਿਆਂ ਜਾਂਦਾ ਜਿ਼ਲ੍ਹਾ ਲਾਤੀਨਾ ਜਿਸ ਵਿੱਚ ਪੰਜਾਬੀ ਭਾਰਤੀ ਸੈਂਕੜਿਆਂ ਵਿੱਚ ਨਹੀਂ ਸਗੋਂ ਹਜ਼ਾਰਾਂ ਦੀ ਗਿਣਤੀ ਵਿੱਚ ਰਹਿਣ ਬਸੇਰਾ ਕਰਦੇ ਹਨ ਜਿਹੜੇ ਕਿ ਮਿਹਨਤ ਮੁਸ਼ਕੱਤ ਕਰਦਿਆਂ ਪ੍ਰਦੇਸ਼ ਹੰਢਾਅ ਰਹੇ ਹਨ। ਇਹਨਾਂ ਪ੍ਰਵਾਸੀ ਦੀ ਤੰਦਰੁਸਤੀ ਸਰਬੱਤ ਦੇ ਭਲੇ ਹਿੱਤ ਲਾਤੀਨਾ ਦੇ ਸ਼ਹਿਰ…