Uncategorized | ਇਤਿਹਾਸ | ਸੰਪਾਦਕੀ | ਧਾਰਮਿਕ | ਰਾਜਨੀਤੀ
ਖ਼ਾਲਿਸਤਾਨ ਹਊਆ ਨਹੀਂ, ਪਵਿੱਤਰ ਸ਼ਬਦ ਹੈ ਖ਼ਾਲਸਾ ਰਾਜ ਦਾ ਸੰਕਲਪ ਹੈ
103 Viewsਖ਼ਾਲਿਸਤਾਨ ਹਊਆ ਨਹੀਂ, ਪਵਿੱਤਰ ਸ਼ਬਦ ਹੈ ਖ਼ਾਲਸਾ ਰਾਜ ਦਾ ਸੰਕਲਪ ਹੈ ਖ਼ਾਲਿਸਤਾਨ ਕੋਈ ਹਊਆ ਨਹੀਂ। ਇਹ ਗੁਰੂ ਨਾਨਕ ਪਾਤਸ਼ਾਹ ਤੇ ਕਲਗ਼ੀਧਰ ਪਾਤਸ਼ਾਹ ਵੱਲੋਂ ਬਖ਼ਸ਼ਿਆ ਖ਼ਾਲਸਾ ਰਾਜ ਦਾ ਸੰਕਲਪ ਹੈ। ਇਹ ਸਾਡੇ ਧਾਰਮਿਕ ਸਿਧਾਂਤਾਂ ਨਾਲ਼ ਜੁੜਿਆ ਇੱਕ ਪਵਿੱਤਰ ਸ਼ਬਦ ਹੈ। ਖ਼ਾਲਿਸਤਾਨ ਸਿੱਖੀ ਦਾ ਆਲੀਸ਼ਾਨ ਮਹਿਲ ਹੈ ਜਿਸ ਦੀਆਂ ਨੀਂਹਾਂ ‘ਚ ਸਾਡੇ ਹਜ਼ਾਰਾਂ-ਲੱਖਾਂ ਸਿੰਘਾਂ-ਸਿੰਘਣੀਆਂ ਦੇ ਸੀਸ…