223 Viewsਰੋਮ 13 ਜੂਨ ( ਹਰਮੇਲ ਸਿੰਘ ਹੁੰਦਲ ) ਇਟਲੀ ਦੇ ਵਿੱਦਿਆਕ,ਕਾਰੋਬਾਰੀ ਤੇ ਸਮਾਜ ਸੇਵੀ ਖੇਤਰਾਂ ਵਿੱਚ ਧੂਮ ਮਚਾਉਣ ਤੋਂ ਬਆਦ ਹੁਣ ਭਾਰਤੀ ਮੂਲ ਦੇ ਨੌਜਵਾਨ ਇਟਲੀ ਦੀ ਸਿਆਸਤ ਦੇ ਪਿੜ ਵਿੱਚ ਹੋਲੀ-ਹੋਲੀ ਪੈਰ ਜਮਾਉਂਦੇ ਜਾ ਰਹੇ ਹਨ ।ਇਟਲੀ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਕਿ ਇਟਲੀ ਦੀ ਸਰਕਾਰ ਦੇ ਬੇਤਾਜ ਬਾਦਸ਼ਾਹ ਬਣਨਾ ਚਾਹੁੰਦੇ ਹਨ…