| | |

ਜਦੋਂ ਤੱਕ ਇੱਥੋਂ ਮੁੱਕਦਾ ਨੀ ਪਾਣੀ

114 Viewsਤੱਤੀਆਂ ਇਹ ਲੋਆਂ ਸਾਨੂੰ ਸਾੜਦੀਆਂ ਪਈਆਂ ਨੇ।। ਵਗਣੀਆਂ ਇੰਝ ਗੱਲਾਂ ਖ਼ਬਰਾਂ ਚ ਕਈਆਂ ਨੇ।। ਏਥੇ ਵਧ ਜਾਣੀ ਬਹੁਤ ਜ਼ਿਆਦਾ ਗਰਮੀ ਓਜੋਨ ਦਾ ਵੀ ਸੀਨਾ ਫਟਣਾ।। ਜਦੋਂ ਤੱਕ ਇੱਥੋਂ ਮੁੱਕਦਾ ਨੀ ਪਾਣੀ ਤੇ ਝੋਨਾ ਲਾਉਣਾ ਮੈਂ ਨੀ ਹਟਣਾ।। ਵੱਢ ਕੇ ਸੜਕ ਮੈਂ ਤਾਂ ਪੈਲੀ ਚ ਮਿਲਾ ਲਊਂਗਾ।। ਜ਼ਿਆਦਾ ਹੋਊ ਫ਼ਸਲ ਫਿਰ ਮੰਡੀ ਚ ਘਲਾ ਲਊਂਗਾ।।…

ਡਾ. ਸੁਰਜੀਤ ਸਿੰਘ ਜਰਮਨੀ ਦੀ ਲਿਖੀ ਪੰਜਾਬਨਾਮਾ ਕਿਤਾਬ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਜਾਰੀ, ਭਾਈ ਰਣਜੀਤ ਸਿੰਘ ਵੱਲੋਂ ਸ਼ਲਾਘਾ

68 Viewsਅੰਮ੍ਰਿਤਸਰ, 28 ਜੂਨ ( ਤਾਜੀਮਨੂਰ ਕੌਰ )  ਡਾ. ਸੁਰਜੀਤ ਸਿੰਘ ਜਰਮਨੀ ਦੀ ਲਿਖੀ ਪੰਜਾਬਨਾਮਾ ਵੀਹਵੀਂ ਸਦੀ (ਜੰਗ ਹਿੰਦ ਤੇ ਪੰਜਾਬ) ਕਿਤਾਬ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸ਼ਹੀਦ ਮੇਜਰ ਜਨਰਲ ਸ਼ਾਬੇਗ ਸਿੰਘ ਦੇ ਭਰਾ ਸ. ਬੇਅੰਤ ਸਿੰਘ, ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਬੀਬੀ ਸੁਰਜੀਤ ਕੌਰ, ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ ਦੇ…