127 Viewsਅਕਾਲ ਤਖ਼ਤ ਸਾਹਿਬ ਤੋਂ 15 ਜੁਲਾਈ 2024 ਨੂੰ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਬਾਰੇ ਆਏ ਫੈਸਲੇ ਤੋਂ ਬਾਅਦ ਕੁਝ ਵੀਰਾਂ ਵੱਲੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ’ਤੇ ਹੀ ਸਵਾਲ ਚੁੱਕੇ ਜਾਣ ਲੱਗੇ, ਕਿ ਇਹ ਤਾਂ ਖਰੜਾ ਹੈ, ਇਹ ਕਦੇ ਪ੍ਰਵਾਨ ਹੀ ਨਹੀਂ ਹੋਇਆ, ਜੋ ਕਿ ਗਲਤ ਹਨ। ਰਹਿਤ ਮਰਯਾਦਾ ਨੂੰ ਅਪ੍ਰਵਾਨ ਸਿੱਧ ਕਰਨ ਲਈ ‘ਸ਼੍ਰੋਮਣੀ…