52 Viewsਸਿਰੋਂ ਲੱਥ ਚੁੰਨੀਆਂ ਜੀ ਗੁੱਤਾਂ ਗਈਆਂ ਮੁੰਨੀਆਂ ਜੀ ਦਿੱਸਦੀਆਂ ਧੁੰਨੀਆਂ ਜੀ ਕੈਸਾ ਇਹ ਜ਼ਮਾਨਾ ਏ ਟਾਂਵੀਂ ਟਾਂਵੀਂ ਪੱਗ ਦਿੱਸੇ ਹਰ ਬੰਦਾ ਠੱਗ ਦਿੱਸੇ ਦੁਖੀ ਸਾਰਾ ਜੱਗ ਦਿੱਸੇ ਕੈਸਾ ਇਹ ਜ਼ਮਾਨਾ ਏ __ ਬੈਂਕ ਮੰਗੇ ਬਿਆਜ ਏਥੇ ਲੋਭੀ ਮੰਗੇ ਦਾਜ ਏਥੇ ਕੁੱਤਾ ਬੈਠਾ ਰਾਜ ਏਥੇ ਚੱਕੀ ਚੱਟੀ ਜਾਂਦਾ ਏ ਮਾਇਆ ਦਾ ਗੁਲਾਮ ਬੰਦਾ ਅੱਜ ਸਰੇਆਮ…