75 Viewsਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਅਤੇ ਸਰੂਪ –ਜਗਜੀਤ ਸਿੰਘ, ਅਹਿਮਦਪੁਰ ਸੰਸਾਰ ਅੰਦਰ 4000 ਤੋਂ ਵੱਧ ਧਰਮ ਹੁਣ ਤੱਕ ਪੈਦਾ ਹੋ ਚੁੱਕੇ ਹਨ, ਪਰ ਇਨ੍ਹਾਂ ਵਿੱਚੋਂ ਉਂਗਲਾਂ ’ਤੇ ਗਿਣੇ ਜਾਣ ਵਾਲੇ ਧਰਮਾਂ ਦੀ ਹੋਂਦ ਬਰਕਰਾਰ ਹੈ। ਇਸਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜੇ ਆਪਣੇ ਪੁਰਖਿਆਂ ਵੱਲੋਂ ਵਿਕਸਿਤ ਕੀਤੀ ਵਿਰਾਸਤ ਨੂੰ ਸਾਂਭਣ ਤੇ ਆਪਣੇ…