ਅੰਤਰਰਾਸ਼ਟਰੀ | ਇਤਿਹਾਸ | ਸੰਪਾਦਕੀ | ਧਾਰਮਿਕ
ਖੋਤੇ ਉੱਤੇ ਸ਼ੇਰ ਦੀ ਖੱਲ
80 Viewsਉਹ ਵੇਖੋ, ਸਾਹਿਬ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਹੈ। ਸਿੱਖਾਂ ਦਾ ਪਾਤਸ਼ਾਹ ਸਿੰਘਾਸਨ ਪੁਰ ਬਿਰਾਜਮਾਨ ਹੈ। ਰਾਗੀ ਸਿੰਘਾਂ ਨੇ ਸੁਰੀਲੀ ਅਰ ਮਿੱਠੀ ਅਵਾਜ਼ ਵਿਚ ਗੁਰਬਾਣੀ ਦਾ ਸੁੰਦਰ ਗਾਇਨ ਕੀਤਾ ਹੈ। ਉਪਰੰਤ ਗੁਰਮਤਿ ਦੇ ਵਿਦਵਾਨ ਬੁਲਾਰਿਆਂ ਨੇ ਗੁਰਮਤਿ ਦੇ ਸਰਬ-ਉੱਚ ਅਤੇ ਆਲਮਗੀਰੀ ਸਿਧਾਂਤਾਂ ਉਤੇ ਅਸਰ ਭਰਪੂਰ ਰੋਸ਼ਨੀ ਪਾਈ ਹੈ। ਸਭ ਨੂੰ…