ਸੁਖਬੀਰ ਬਾਦਲ ਨੂੰ ਬਚਾਉਣ ਅਤੇ ਜਥੇਦਾਰਾਂ ਨੂੰ ਧਮਕਾਉਣ ਵਾਲੇ ਵਿਰਸਾ ਸਿੰਘ ਵਲਟੋਹਾ ਨੂੰ ਖ਼ਾਲਸਾ ਪੰਥ ਵਿੱਚੋਂ ਛੇਕਿਆ ਜਾਵੇ : ਭਾਈ ਬਲਵੰਤ ਸਿੰਘ ਗੋਪਾਲਾ/ਭਾਈ ਰਣਜੀਤ ਸਿੰਘ
116 Viewsਅੰਮ੍ਰਿਤਸਰ, 16 ਅਗਸਤ ( ਸ਼ੋਧ ਸਿੰਘ ਬਾਜ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਬਾਦਲ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਬਾਰੇ ਲਏ ਫੈਸਲੇ ਦਾ ਭਰਪੂਰ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਧੜੱਲੇਦਾਰ ਫ਼ੈਸਲਿਆਂ ਨਾਲ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ, ਸਰਵਉੱਚਤਾ ਅਤੇ ਮਰਯਾਦਾ ਬਹਾਲ ਹੋਵੇਗੀ ਤੇ ਸਿੱਖ ਕੌਮ ਵਿੱਚ ਜਥੇਦਾਰਾਂ ਦਾ…