ਅੰਤਰਰਾਸ਼ਟਰੀ | ਸੰਪਾਦਕੀ | ਧਾਰਮਿਕ
ਜਥੇਦਾਰ ਹਰਪ੍ਰੀਤ ਸਿੰਘ ਦੇ ਨਾਮ ਸੁਨੇਹਾ
50 Viewsਮੈਂ ਜਥੇਦਾਰ ਹਰਪ੍ਰੀਤ ਸਿੰਘ ਦੇ ਅਸਤੀਫੇ ਤੋਂ ਦੁਖੀ ਹਾਂ- ਬਲਵਿੰਦਰ ਪਾਲ ਸਿੰਘ ਪ੍ਰੋਫੈਸਰ ਮੈਨੂੰ ਇਕ ਫੇਸਬੁਕ ਦੋਸਤ ਨੇ ਦਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਵਲਟੋਹੇ ਦੇ ਕਪਟੀ ਬਿਆਨਾਂ ਕਾਰਣ ਨਿਰਾਸ਼ ਹਨ।ਉਸ ਤੋਂ ਬਾਅਦ ਮੈਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫੋਨ ਲਗਾ ਲਿਆ। ਪਾਠਕਾਂ ਨੂੰ ਯਾਦ ਕਰਵਾ ਦੇਵਾਂ ਉਨ੍ਹਾਂ ਨੇ ਜਦੋਂ ਦਮਦਮਾ ਸਾਹਿਬ ਇਤਿਹਾਸਕ ਕਾਨਫਰੰਸ…