56 Views*ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥(੭੫੭)* *ਗੁਰਬਾਣੀ ਦੀਆਂ ਪੰਗਤੀਆਂ ਦਾ ਪਾਠ ਕਰਦੀ ਪ੍ਰਭ ਕੌਰ ਦੀ ਅਚਾਨਕ ਬਾਹਰੋਂ ਆ ਰਹੀਆਂ ਭਿਆਨਕ ਦਿਲ ਕੰਬਾਊ ਅਵਾਜ਼ਾਂ,* .*…..ਮਾਰੋ, ਲੁਟੋ, ਕਿਸੇ ਨੂੰ ਜ਼ਿੰਦਾ ਰਹਿਣ ਨ ਦਿਓ,……* *ਨੇ ਉਸ ਨੂੰ ਆਪਣੇ ਮਿੱਟੀ ਦੇ ਕੱਚੇ ਮਕਾਨ ਦੀ ਛੱਤ ਤੇ ਚੜ੍ਹ ਕੇ ਦੂਰੋਂ ਆ ਰਹੀਆਂ ਇਨ੍ਹਾਂ ਅਵਾਜ਼ਾਂ…