


ਅੰਤਰਰਾਸ਼ਟਰੀ | ਅਪਰਾਧ | ਕਨੂੰਨ | ਰਾਜਨੀਤੀ
ਯੂ.ਪੀ. ਦੇ ਪੀਲੀਭੀਤ ‘ਚ ਪੁਲਿਸ ਮੁਕਾਬਲੇ ‘ਚ ਮਾਰੇ ਤਿੰਨ ਨੌਜਵਾਨਾਂ ਦੇ ਨਮਿੱਤ ਹੋਇਆ ਪੰਥਕ ਸਮਾਗਮ, ਪਰਿਵਾਰਾਂ ਦਾ ਕੀਤਾ ਸਨਮਾਨ
189 Viewsਪੰਥਕ/ਖ਼ਾਲਿਸਤਾਨੀ ਜਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਅਤੇ ਸਰਕਾਰ ਦੀ ਕੀਤੀ ਘੋਰ ਨਿਖੇਧੀ, ਖ਼ਾਲਿਸਤਾਨ ਦੀ ਸਥਾਪਨਾ ਜ਼ਰੂਰੀ ਗੁਰਦਾਸਪੁਰ, 3 ਜਨਵਰੀ ( ਤਾਜੀਮਨੂਰ ਕੌਰ ) ਪਿਛਲੇ ਦਿਨੀਂ ਪੰਜਾਬ ਪੁਲਿਸ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਦੁਆਰਾ ਯੂ.ਪੀ. ਦੇ ਪੀਲੀਭੀਤ ‘ਚ ਪੁਲਿਸ ਮੁਕਾਬਲੇ ਵਿੱਚ ਮਾਰੇ ਪੰਜਾਬ ਦੇ ਤਿੰਨ ਸਿੱਖ ਨੌਜਵਾਨਾਂ ਭਾਈ ਵਰਿੰਦਰ ਸਿੰਘ, ਭਾਈ ਗੁਰਵਿੰਦਰ ਸਿੰਘ ਤੇ ਭਾਈ…