128 Views
*ਅੱਜ 21 ਜਨਵਰੀ 2024 ਨੂੰ ਪੰਥਕ ਵਿਦਵਾਨ , ਇੰਟਰਨੈਸ਼ਨਲ ਸਿੱਖ ਪ੍ਰਚਾਰਕ ,ਗਿਆਨੀ ਰਣਜੋਧ ਸਿੰਘ ਜੀ ਫਗਵਾੜੇ ਵਾਲੇ* ( ਸਾਬਕਾ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ) ਅਕਾਲ ਚਲਾਣਾ ਕਰ ਗਏ ਹਨ । ਉਹਨਾਂ ਸੰਸਾਰ ਭਰ ਵਿੱਚ ਨਿਧੱੜਕ ਹੋ ਕੇ ਗੁਰਮਤਿ ਦਾ ਪ੍ਰਚਾਰ ਕੀਤਾ । ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਦੇ ਤੌਰ ਤੇ ਉਹਨਾਂ ਸ਼ਾਨਦਾਰ ਸੇਵਾਂਵਾਂ ਨਿਭਾਈਆਂ । ਪੰਥ ਵਿੱਚ ਉਹਨਾਂ ਨੂੰ ਹਮੇਸ਼ਾਂ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਰਹੇਗਾ । ਵਾਹਿਗੁਰੂ ਜੀ ਪਰਿਵਾਰ ਤੇ ਪੰਥ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ! ਅਦਾਰਾ ਨਜਰਾਨਾ ਟੀ ਵੀ ਡਾੱਟ ਕਾਮ ????
Author: Gurbhej Singh Anandpuri
ਮੁੱਖ ਸੰਪਾਦਕ