46 Views
ਸੁਲਤਾਨਪੁਰ ਲੋਧੀ 29 ਸਤੰਬਰ (ਨਜ਼ਰਾਨਾ ਨਿਊਜ਼ ਬਿਉਰੋ) ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਜੀ ਬਾਦਲ ਨਾਲ ਜਲੰਧਰ ਵਿਖੇ ਗੁਰਪ੍ਰੀਤ ਸਿੰਘ ਫੱਤੂ ਢੀਗਾ ਪ੍ਰਧਾਨ ਯੂਥ ਅਕਾਲੀ ਦਲ ਬਾਦਲ ਅਤੇ ਹਲਕਾ ਇੰਚਾਰਜ ਆਈ ਟੀਮ ਵਿੰਗ ਸੁਲਤਾਨਪੁਰ ਲੋਧੀ ਨੇ ਮੀਟਿੰਗ ਕੀਤੀ ਅਤੇ ਹਲਕਾ ਸੁਲਤਾਨਪੁਰ ਲੋਧੀ ਦੇ ਲਈ ਉਮੀਦਵਾਰ ਦੇ ਹੱਕ ਵਿੱਚ ਸਲਾਹ ਮਸ਼ਵਰਾ ਕੀਤਾ ਅਤੇ ਯੋਗ ਉਮੀਦਵਾਰ ਦਾ ਐਲਾਨ ਜਲਦੀ ਕਰਨ ਦੀ ਮੰਗ ਕੀਤੀ । ਪ੍ਰਧਾਨ ਜੀ ਨੇ ਵਿਸ਼ਵਾਸ ਦਿਵਾਇਆ ਕਿ 2 /3 ਦਿਨ ਵਿੱਚ ਹਲਕੇ ਨੂੰ ਨਵਾਂ ਉਮੀਦਵਾਰ ਅਨਾਊਸ ਕਰ ਦਿੱਤਾ ਜਾਵੇਗਾ
Author: Gurbhej Singh Anandpuri
ਮੁੱਖ ਸੰਪਾਦਕ