| | |

#ਸੁਣੋ_ਸੁਣੋ_ਸੁਣੋ

55 Views ਪੰਜਾਬੀਓ ! ਕੁਝ ਸਿੱਖੋਗੇ ਕਿ ਬੱਸ ਤਮਾਸ਼ਬੀਨ ਬਣੇ ਰਹੋਗੇ ? ਪੰਜਾਬ ਦੀ ਰਾਜਨੀਤੀ ਦੇ ਮੌਜੂਦਾ ਸਮੀਕਰਨ ਦਰਸਾਉਂਦੇ ਹਨ ਕਿ ਪੰਜਾਬ ਦੀ ਬੋਧਿਕ ਕੰਗਾਲੀ ਕਿਸ ਪੱਧਰ ਤੇ ਪੁੱਜ ਗਈ ਹੈ, ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਦੇ ਚੁਰਾਹੇ ਵਿਚ ਦਿੱਲੀ ਦੇ ਮਦਾਰੀਆਂ (ਪੀ ਕੇ ਤੇ ਪਾਠਕ) ਦੀ ਡੁਗਡੁਗੀ ਕੁਰਸੀ ਦੇ ਭੁੱਖੇ ਬਾਂਦਰਾਂ ਨੂੰ…

|

ਖੰਡ ਮਿੱਲ ਭੋਗਪੁਰ  ਵਿੱਚ  ਸਾਲਾਨਾ ਸਮਾਗਮ ਕਰਵਾਇਆ

39 Views ਭੋਗਪੁਰ 29 ਸਤੰਬਰ( ਸੁਖਵਿੰਦਰ ਜੰਡੀਰ )  ਭੋਗਪੁਰ ਦੀ ਸਹਿਕਾਰੀ ਖੰਡ ਮਿਲ  ਸਾਲਾਨਾ ਆਮ ਅਜਲਾਸ  ਹੋਇਆ  ਜਿਸ ਵਿੱਚ ਲਗਭਗ 355 ਹਿੱਸੇਦਾਰ ਗੰਨਾ ਕਾਸ਼ਤਕਾਰਾਂ ਵੱਲੋਂ ਅਜਲਾਸ ਵਿੱਚ ਸ਼ਿਰਕਤ ਕੀਤੀ ਗਈ  ਜੋ ਕਿ ਪਿਛਲੇ ਸਾਲ ਦੇ ਆਮ ਅਜਲਾਸ ਵਿਚ ਲਾਏ ਗਏ ਫੈਸਲਿਆਂ ਦੀ ਵੀ ਪੁਸ਼ਟੀ ਕੀਤੀ ਗਈ, ਇਸ ਮੌਕੇ ਤੇ ਜਿੰਮੀਦਾਰਾਂ ਵੱਲੋਂ  ਸੂਗਰ ਮਿੱਲ ਅਧਿਕਾਰੀਆਂ ਦੇ…

ਕਾਰ-ਮੋਟਰ ਸਾਈਕਲ ਦੀ ਹੋਈ ਭਿਆਨਕ ਟੱਕਰ   ਮੋਟਰ ਸਾਈਕਲ ਸਵਾਰ ਗੰਭੀਰ ਜ਼ਖਮੀ

46 Views                                                        ਭੋਗਪੁਰ 29 ਸਤੰਬਰ (ਸੁਖਵਿੰਦਰ ਜੰਡੀਰ)  ਪਿੰਡ ਜੱਲੋਵਾਲ  ਕਲੋਨੀ ਨਜ਼ਦੀਕ ਪੈਂਦੇ ਪੈਟਰੋਲ ਪੰਪ ਕੋਲ ਜਲੰਧਰ ਤੋਂ ਪਠਾਨਕੋਟ ਨੂੰ ਜਾ ਰਹੀ ਕਾਰ ਨੰਬਰ ਪੀ ਬੀ 24 ਸੀ  5012…

| |

ਨਵੇਂ ਮੁੱਖ ਮੰਤਰੀ ਤੇ ਹਨ ਆਸਾਂ, ਮੁਲਾਜ਼ਮਾਂ ਦੀਆਂ ਮੰਗਾਂ ਕਰਨਗੇ ਪੂਰੀਆਂ :  ਪ੍ਰਧਾਨ  ਲਾਧੂਪੁਰ       

41 Views                                         ਪਠਾਨਕੋਟ 29 ਸਤੰਬਰ( ਸੁਖਵਿੰਦਰ ਜੰਡੀਰ )  ਰਣਜੀਤ ਸਾਗਰ ਡੈਮ  ਕਰਮਚਾਰੀ ਦਲ ਪੰਜਾਬ ਦੀ ਖਾਸ  ਬੈਠਿਕ  ਸਲਵਿੰਦਰ ਸਿੰਘ ਲਾਧੂਪੁਰ ਜ਼ਿਲ੍ਹਾ ਪ੍ਰਧਾਨ  ਦੀ ਅਗਵਾਈ ਹੇਠ ਕੀਤੀ ਗਈ,  ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਨੇ ਗੱਲਬਾਤ ਕਰਦਿਆਂ  ਕਿਹਾ…

| | |

ਮੱਖੂ ਪੁਲਿਸ ਵੱਲੋਂ ਪੱਤਰਕਾਰ ਨੂੰ ਜਬਰੀ ਅਗਵਾਹ ਕਰਕੇ 5 ਘੰਟੇ ਰੱਖਿਆ ਨਜਾਇਜ ਹਿਰਾਸਤ ਚ

39 Views ਇਨਸਾਫ਼ ਨਾ ਮਿਲਣ ਤੇ ਕਿਸਾਨ ਜਥੇਬੰਦੀਆਂ ਦੀ ਹਿਮਾਇਤ ਨਾਲ ਦੋ ਜਿਲ੍ਹਿਆਂ ਦੀ ਪੱਤਰਕਾਰਾਂ ਨੇ ਲਗਾਇਆ ਧਰਨਾ ਮੱਖੂ/ਹਰੀਕੇ/ਤਰਨਤਾਰਨ 29 ਸਤੰਬਰ (ਬਿਉਰੋ ਚੀਫ) ਤਰਨਤਾਰਨ ਅਤੇ ਫਿਰੋਜ਼ਪੁਰ ਦੋ ਜਿਲ੍ਹਿਆਂ ਨੂੰ ਜੋੜਨ ਵਾਲੇ ਚਾਰ ਮਾਰਗੀ ਨੈਸ਼ਨਲ ਹਾਈਵੇ 54 ਦੇ ਨਵੇਂ ਬਾਈਪਾਸ ਵਾਲੇ ਪੁਲ ਤੇ ਲੱਗੇ ਨਾਕੇ ਦੌਰਾਨ ਮੱਖੂ ਪੁਲਿਸ ਵੱਲੋਂ ਲੰਘ ਰਹੇ ਵਾਹਨ ਚਾਲਕਾਂ ਤੋਂ ਪੈਸੇ ਲੈਂਦਿਆਂ…

ਇਮਾਨਦਾਰੀ  ਦੀ ਮਿਸਾਲ ਬਣਿਆ  ਠਾਕੁਰ ਅਰਜਿੰਦਰ ਸਿੰਘ   

42 Views                     ਭੋਗਪੁਰ 29 ਸਤੰਬਰ (ਸੁਖਵਿੰਦਰ ਜੰਡੀਰ) ਘੱਟ ਗਿਣਤੀ ਵਿੱਚ ਅਜਿਹੇ ਵਿਅਕਤੀ ਮਿਲਦੇ ਹਨ। ਜੋ ਸੱਚਾਈ ਤੇ ਚੱਲਦੇ ਈਮਾਨਦਾਰ ਹੋਣ ਦਾ ਦਮ ਰੱਖਦੇ ਹਨ ਅਜਿਹੀ ਇਮਾਨਦਾਰੀ  ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਪੁੱਤਰ : ਭੁਪਿੰਦਰ ਸਿੰਘ ਲੰਬੜਦਾਰ ਵਾਸੀ ਗੜ੍ਹਦੀਵਾਲਾ ਸ਼ਹਿਰ ਵਿੱਚ ਸਥਿਤ ਕੋਕਲਾ…

|

‌ਸ਼ਹੀਦ ਭਗਤ ਸਿੰਘ ਜੀ ਦਾ 114ਵਾਂ ਜਨਮਦਿਨ ਸਮਾਗਮ ਕਰਵਾਇਆ

52 Views‌ ਬਟਾਲਾ 30 ਸਤੰਬਰ (ਤਾਜੀਮਨੂਰ ਕੋਰ) 28 ਸਤੰਬਰ, 2021 ਨੂੰ ਸਿਟੀਜ਼ਨਜ਼ ਸੋਸ਼ਲ ਵੈਲਫੇਅਰ ਫੋਰਮ (ਰਜਿ) ਬਟਾਲਾ ਵੱਲੋਂ ਸਥਾਨਕ ਅਰਬਨ ਅਸਟੇਟ ਵਿੱਚ ਸ਼ਹੀਦ ਭਗਤ ਸਿੰਘ ਜੀ ਦਾ 114ਵੇਂ ਜਨਮ ਦਿਨ ਸਬੰਧੀ ਇਕ ਸਮਾਗਮ ਹੋਇਆ । ਇਸ ਸਮਾਗਮ ਦੀ ਪ੍ਰਧਾਨਗੀ ਫੋਰਮ ਦੇ ਪ੍ਰਧਾਨ ਪ੍ਰੋ ਸੁਖਵੰਤ ਸਿੰਘ ਗਿੱਲ, ਉੱਘੇ ਸਮਾਜ ਸੇਵਕ ਸ਼੍ਰੀ ਵਿਜੇ ਤ੍ਰੇਹਨ ਅਤੇ ਗਰੀਨ ਸਿਟੀ,…

| |

ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਚੱਲ ਰਹੇ ਧਰਨੇ ਦੇ ਦੂਜੇ ਦਿਨ ਬੀਬੀਆਂ ਨੇ ਸੰਭਾਲਿਆ ਮੋਰਚਾ।

42 Views ਡਿਪਟੀ ਸੀ ਐਮ ਨਾਲ ਮੀਟਿੰਗ ਵਿੱਚ ਮਸਲੇ ਹੱਲ ਨਾ ਹੋਏ ਤਾਂ 30 ਸਤੰਬਰ ਤੋਂ ਮੋਰਚਾ ਰੇਲ ਪਟੜੀਆਂ ਤੇ ਹੋਵੇਗਾ ਤਬਦੀਲ। ਤਰਨ ਤਾਰਨ 30 ਸਤੰਬਰ (ਇਕਬਾਲ ਸਿੰਘ ਵੜਿੰਗ) ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਅਤੇ ਲੋਕ ਹੱਕ ਦੀ ਆਵਾਜ਼ ਬੁਲੰਦ ਕਰਦਿਆਂ ਲਟਕ ਰਹੀਆਂ ਮੰਗਾਂ ਹੱਲ ਕਰਵਾਉਣ ਲਈ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ…

| |

ਕਾਤੀਆ ਕਾਂਡ ਦੀ ਹੂਕ

48 Views ਸਾਬਕਾ ਤੇ ਸਵਰਗੀ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਨੂੰ ਚੰਨੀ ਸਰਕਾਰ ਵਿਚ ਕੈਬਨਿਟ ਮੰਤਰੀ ਲਿਆ ਗਿਆ ਹੈ । ਇਸ ਵਿਅਕਤੀ ਸਮੇਤ ਸੱਤ ਬੰਦਿਆਂ ਉਪਰ ਚੰਡੀਗੜ੍ਹ ਵਿਖੇ ਅੰਗਹੀਣ ਬਚਿਆਂ ਲਈ ਕੰਮ ਕਰ ਰਹੀ ਇਕ ਚੌਵੀ ਸਾਲਾਂ ਦੀ ਨੌਜਵਾਨ ਫਰਾਂਸੀਸੀ ਅਧਿਆਪਕਾ ਕਾਤੀਆ ਦਾਰਨੋਂ ਨੂੰ 31 ਅਗਸਤ 1994 ਨੂੰ ਅਗਵਾ ਕਰਨ,…

ਧਰਮ ਪ੍ਰਚਾਰ ਕਮੇਟੀ ਵੱਲੋਂ “ਘਰਿ ਘਰਿ ਅੰਦਰਿ ਧਰਮਸ਼ਾਲ” ਲਹਿਰ ਦੇ ਤਹਿਤ ਚੱਲ ਰਹੀ ਹੇੈ ਗੁਰਮਤਿ ਸਮਾਗਮਾਂ ਦੀ ਲੜੀ

42 Views ਭੁਲੱਥ 29 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ )ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਘਰ ਘਰ ਅੰਦਰ ਧਰਮਸਾਲ ਲਹਿਰ ਦੇ ਤਹਿਤ ਧਰਮ ਪ੍ਰਚਾਰ ਦੀਆਂ ਗਤੀਵਿਧੀਆਂ ਨੂੰ ਸ਼ੁਰੂ ਕੀਤਾ ਗਿਆ ਹੈ ਜੋ ਕਿ ਪੂਰੇ ਪੰਜਾਬ ਚ ਹੋਰ ਜਿੱਥੇ…