ਹੋਪ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਸੁੱਖ ਧਾਲੀਵਾਲ ਨੇ ਇੰਮੀਗ੍ਰਾਂਟਾਂ ਦੀ ਮੁਸ਼ਕਲਾਂ ਤੇ ਵੀਚਾਰ ਕਰਨ ਦਾ ਭਰੋਸਾ ਦਿੱਤਾ
57 Views ਕੈਨੇਡਾ/ਸਰੀ (ਜਸਵਿੰਦਰ ਸਿੰਘ ਖਾਲਸਾ) ਹੋਪ ਸੇਵਾ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੀ ਇੱਕ ਜਰੂਰੀ ਮੀਟਿੰਗ 26 ਸਤੰਬਰ 2021 ਦਿਨ ਐਤਵਾਰ ਨੂੰ ਖਾਲਸਾ ਲਾਇਬ੍ਰੇਰੀ ਸਰੀ ਵਿਖੇ ਹੋਈ ।ਇਸ ਮੌਕੇ ਸੁਸਾਇਟੀ ਨਾਲ ਜੁੜ ਕੇ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਦੇ ਇੱਛੁੱਕ ਭੈਣਾਂ/ਵੀਰਾਂ ਸ਼ਿਰਕਤ ਕੀਤੀ ਅਤੇ ਵਲੰਟੀਅਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਸੰਬੰਧੀ ਫਾਰਮ ਭਰ…