38 Views
ਭੋਗਪੁਰ13 ਨਵੰਬਰ (ਸੁਖਵਿੰਦਰ ਜੰਡੀਰ) ਭੋਗਪੁਰ ਲਵਲੀ ਆਟੋਜ਼ ਏਜੰਸੀ ਚ ਕੰਪਨੀ ਵੱਲੋਂ ਸਲੈਰੀਓ ਗੱਡੀ ਲਾਂਚ ਕੀਤੀ ਗਈ ਅਤੇ ਉਦਘਾਟਨ ਕਰਨ ਲਈ ਚੀਫ ਗੈਸਟ ਵਜੋਂ ਪਹੁੰਚੇ ਕਾਂਗਰਸ ਦੇ ਸੀਨੀਅਰ ਨੇਤਾ ਸ੍ਰੀ ਅਸ਼ਵਨ ਭੱਲਾ ਅਸ਼ਵਨ ਭੱਲਾ ਨੂੰ ਲਵਲੀ ਏਜੰਸੀ ਦੇ ਮੁਖ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਇਸ ਮੌਕੇ ਤੇ ਅਸ਼ਵਨ ਭੱਲਾ ਨੇ ਬੋਲਦਿਆਂ ਹੋਇਆਂ ਕਿਹਾ ਕਿ ਸਾਡੇ ਦੇਸ਼ ਦੇ ਨੌਜਵਾਨਾਂ ਦੀ ਮਿਹਨਤ ਸਦਕਾ ਹੀ ਸਾਡਾ ਦੇਸ਼ ਤਰੱਕੀ ਦੀ ਰਾਹ ਵੱਲ ਜਾ ਰਿਹਾ ਹੈ, ਅਤੇ ਇਸੇ ਤਰ੍ਹਾਂ ਹੀ ਸਾਨੂੰ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੇਸ਼ ਦੇ ਨੌਜਵਾਨਾਂ ਨੂੰ ਬੇਨਤੀ ਕਰਦਿਆਂ ਕਿਹਾ, ਕੇ ਨਸ਼ਿਆਂ ਵਰਗੀਆਂ ਭੈੜੀਆਂ ਬਿਮਾਰੀਆਂ ਨੂੰ ਪਿੱਛੇ ਛੱਡ ਕੇ ਮਿਹਨਤ ਕਰਕੇ ਅੱਗੇ ਵਧਨ ।ਇਸ ਮੌਕੇ ਤੇ ਪਹੁੰਚੇ ਅਸ਼ਵਨ ਭੱਲਾ ਦੇ ਨਾਲ ਰਾਕੇਸ਼ ਮਹਿਤਾ ,ਪਰਮਿੰਦਰ ਕਾਕਾ ,ਸੁਰਜੀਤ, ਰਵਿੰਦਰ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ