23 ਪੰਜਾਬ ਲੌੰਗੇਵਾਲ ਫੌਜ ਮਨਾਏਗੀ ਆਪਣਾ ਗੋਲਡਨ ਜੁਬਲੀ ਕੈਪਟਨ ਪੰਨੂ
37 Viewsਤਰਨ ਤਾਰਨ 13 ਨਵੰਬਰ (ਇਕਬਾਲ ਸਿੰਘ ਵੜਿੰਗ)23 ਪੰਜਾਬ ਲੌੰਗੇਵਾਲਾ ਫੌਜ ਦੇ ਸਾਬਕਾ ਫੌਜੀ ਆਪਣੀ 5 ਦਸੰਬਰ 1971 ਨੂੰ ਹਿੰਦ ਪਾਕ ਯੁੱਗ ਵਿਚ ਜਿੱਤ ਦੇ ਜਸ਼ਨ ਵਜੋਂ 50 ਸਾਲ ਹੋਣ ਤੇ ਮਨਾਏਗੀ 5 ਦਸੰਬਰ 2021ਨੂੰ ਮੁਕੇਰੀਆਂ ਤੋਂ ਪਠਾਨਕੋਟ ਤਰਫ਼ 8 ਕਿਲੋਮੀਟਰ ਕ੍ਰਿਸ਼ਨਾ ਰੈਸਟੋਰੈਂਟ ਵਿੱਚ ਗੋਰਡਨ ਜੁਬਲੀ ਦਿਹਾੜਾ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ 23 ਪੰਜਾਬ…