52 Views
ਸਰਕਾਰੀ ਕੰਨਿਆਂ ਸੀਨੀਅਰ ਸਕੈੰਡਰੀ ਸਕੂਲ , ਘੱਲ ਕਲਾਂ (ਮੋਗਾ) ਵਿਖੇ ਲੜਕੀਆਂ ਲਈ ਸ਼ਖਸ਼ੀਅਤ ਉਸਾਰੀ ਸਬੰਧੀ ਇੱਕ ਰੋਜਾ ਵਰਕਸ਼ਾਪ ਲਾਈ ਗਈ । ਜਿਸ ਵਿੱਚ ਵਲੋ ਧਰਮ ਪ੍ਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਮੁੱਖ ਬੁਲਾਰੇ ਦੇ ਤੌਰ ਤੇ ਵਿਸ਼ੇਸ਼ ਤੌਰ ਤੇ ਪਹੁੰਚੇ । ਅਤੇ ਲੜਕੀਆਂ ਨਾਲ ਸ਼ਖਸ਼ੀਅਤ ਉਸਾਰੀ , ਔਰਤ ਸ਼ਕਤੀ ਅਤੇ ਜਿੰਮੇਵਾਰੀ ਦੀ ਚੇਤਨਤਾ ਸਬੰਧੀ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਵਿਦਿਆਰਥੀਆ ਨੇ ਕਈ ਤਰ੍ਹਾ ਦੇ ਸਵਾਲ ਦੇ ਜਵਾਬ ਪ੍ਰਾਪਤ ਕੀਤੇ । ਇਸ ਮੌਕੇ ਸਮਾਜ ਸੇਵਕ ਸੋਨੀਆਂ ਕੌਰ ਪੰਜਾਬੀ ਕਮਿਊਂਨਟੀ ਹੈਲਥ ਸਰਵਿਸਿਸ ਪੰਜਾਬ ਨੇ ਵੀ ਵਿਚਾਰਾ ਦੀ ਸਾਂਝ ਪਈ। ਅਤੇ ਇਸ ਮੌਕੇ ਸਵਾਲ ਜਵਾਬ ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਧਰਮ ਪ੍ਚਾਰ ਕਮੇਟੀ ਵਲੋ ਮੈਡਲ ਦੇ ਕੇ ਵਿਸ਼ੇਸ਼ ਸਨਮਾਨ ਭਾਈ ਹਰਜੀਤ ਸਿੰਘ ਵਲੋ ਕੀਤਾ ਗਿਆ। ਇਸ ਮੌਕੇ 64 ਲੜਕੀਆਂ ਨੇ ਭਾਗ ਲਿਆ।
Author: Gurbhej Singh Anandpuri
ਮੁੱਖ ਸੰਪਾਦਕ