ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਯਾਦਗਾਰੀ ਕਮੇਟੀ ਅਤੇ ਸਾਂਝਾ ਵਿਰਸਾ ਮੀਡੀਆ ਕੈਨੇਡਾ ਨੇ ਸਕੂਲ ‘ਚ ਲਵਾਏ ਬੂਟੇ
| | |

ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਯਾਦਗਾਰੀ ਕਮੇਟੀ ਅਤੇ ਸਾਂਝਾ ਵਿਰਸਾ ਮੀਡੀਆ ਕੈਨੇਡਾ ਨੇ ਸਕੂਲ ‘ਚ ਲਵਾਏ ਬੂਟੇ

44 Viewsਖੰਨਾ, 23 ਅਗਸਤ (ਲਾਲ ਸਿੰਘ ਮਾਂਗਟ)-ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਨੇੜਲੇ ਇਤਿਹਾਸਿਕ ਪਿੰਡ ਈਸੜੂ ਵਿਖੇ ਪੁਰਤਗਾਲੀਆਂ ਦੇ ਭਾਰਤ ਕਬਜੇ ਵਿਰੁੱਧ ਗੋਆ ਦੀ ਅਜਾਦੀ ਸੰਘਰਸ਼ ਵਿਚ 15 ਅਗਸਤ 1955 ਨੂੰ ਆਪਣੀ ਜਾਨ ਦੀ ਆਹੂਤੀ ਦੇਣ ਵਾਲੇ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਉਸਦੇ ਪਰਿਵਾਰਕ ਮੈਂਬਰਾਂ ਅਤੇ ਸਾਂਝਾ ਵਿਰਸਾ ਮੀਡੀਆ ਕਨੇਡਾ ਦੇ ਸੰਚਾਲਕ ਹਰਜੀਤ…

ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
| |

ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

44 Viewsਕਰਤਾਰਪੁਰ 22 ਅਗਸਤ (ਭੁਪਿੰਦਰ ਸਿੰਘ ਮਾਹੀ): ਬਾਲਾ ਪ੍ਰੀਤਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਕਾਲ ਗੜ੍ਹ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਦੀ ਅਰੰਭਤਾ ਸ੍ਰੀ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ…

100 ਸਾਲ ਪੁਰਾਣੀ ਪੰਜਾਬੀਆਂ ਦੀ ਆਪਣੀ ਪਾਰਟੀ ਹੀ ਪੰਜਾਬ ਦੇ ਸਾਰੇ ਮਸਲੇ ਹੱਲ ਕਰਨ ਦੇ ਸਮਰੱਥ —-ਖੋਜੇਵਾਲ
|

100 ਸਾਲ ਪੁਰਾਣੀ ਪੰਜਾਬੀਆਂ ਦੀ ਆਪਣੀ ਪਾਰਟੀ ਹੀ ਪੰਜਾਬ ਦੇ ਸਾਰੇ ਮਸਲੇ ਹੱਲ ਕਰਨ ਦੇ ਸਮਰੱਥ —-ਖੋਜੇਵਾਲ

40 Viewsਕਪੂਰਥਲਾ 22 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਸ਼ਰੋਮਣੀ ਅਕਾਲੀ ਦਲ ਵਲੋ ਮਾਡਲ ਟਾਊਨ ਕਪੂਰਥਲਾ ਵਿੱਚ ਬਹੁਤ ਹੀ ਸਤਿਕਾਰਯੋਗ ਇਸਤਰੀ ਅਕਾਲੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬੀਬੀ ਬਲਜਿੰਦਰ ਕਿਰ ਕਾਲੜਾ ਜੀ ਦੇ ਗ੍ਰਿਹ ਵਿਖੇ ਅਕਾਲੀ ਦਲ ਦੇ ਆਗੂਆਂ ਅਤੇ ਵਾਰਕਰਾ ਦੀ ਮੀਟਿੰਗ ਹੋਈ ਜਿਸ ਵਿੱਚ ਸ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਅਤੇ ਮੈਂਬਰ ਪੀ ਏ ਸੀ…

ਲਾਇੰਸ   ਕਲੱਬ ਸੁਜਾਨਪੁਰ ਹਰਮਨ ਲਗਾਤਾਰ ਕਰ ਰਿਹਾ ਨੇ ਲੋਕ ਭਲਾਈ ਦੇ ਕੰਮ 
| |

ਲਾਇੰਸ   ਕਲੱਬ ਸੁਜਾਨਪੁਰ ਹਰਮਨ ਲਗਾਤਾਰ ਕਰ ਰਿਹਾ ਨੇ ਲੋਕ ਭਲਾਈ ਦੇ ਕੰਮ 

37 Viewsਸ਼ਾਹਪੁਰਕੰਢੀ 22 ਅਗਸਤ ( ਸੁੱਖਵਿੰਦਰ ਜੰਡੀਰ )- ਲਾਇੰਸ   ਕਲੱਬ ਸੁਜਾਨਪੁਰ ਹਰਮਨ ਨੇ ਅੱਜ ਰਣਜੀਤ ਸਾਗਰ ਡੈਮ ਜੁਗਿਆਲ ਕਲੋਨੀ ਦੇ ਵਰਕਸ਼ਾਪ ਕੰਪਲੈਕਸ ਸਟੋਰ ਵਿਚ  ਉਹ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਦੇ ਮੰਤਵ ਨਾਲ ਬੂਟੇ ਲਗਾਉਣ ਲਈ ਇਕ ਪ੍ਰੋਗਰਾਮ ਦਾ ਆਯੋਜਨ ਲਾਇੰਸ     ਕਲੱਬ ਸੁਜਾਨਪੁਰ ਹਰਮਨ ਦੇ ਪ੍ਰੈਜ਼ੀਡੈਂਟ  ਲਾਈਨ ਵਿਨੈ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਤੇ ਕਲੱਬ…

ਰੱਖੜੀ ਤੇ ਅਨਿਲ ਦਾਰਾ ਦਾ ਸ਼ਹਿਰ ਨੂੰ ਤੋਹਫਾ, ਔਰਤਾਂ ਦੇ ਸਫ਼ਰ ਲਈ 6 ਆਟੋ  ਦੇਣਗੇ ਮੁਫਤ ਸੇਵਾ
|

ਰੱਖੜੀ ਤੇ ਅਨਿਲ ਦਾਰਾ ਦਾ ਸ਼ਹਿਰ ਨੂੰ ਤੋਹਫਾ, ਔਰਤਾਂ ਦੇ ਸਫ਼ਰ ਲਈ 6 ਆਟੋ  ਦੇਣਗੇ ਮੁਫਤ ਸੇਵਾ

52 Views ਸ਼ਾਹਪੁਰ ਕੰਢੀ 22 ਅਗਸਤ ( ਸੁੱਖਵਿੰਦਰ ਜੰਡੀਰ ) ਰੱਖੜੀ ਦੇ ਸ਼ੁਭ ਦਿਹਾਡ਼ੇ ਤੇ ਪਲੈਨਿੰਗ ਬੋਰਡ ਚੇਅਰਮੈਨ ਅਨਿਲ ਦਾਰਾ ਵੱਲੋਂ  ਸ਼ਹਿਰ ਚ ਔਰਤਾਂ ਨੂੰ ਸਫ਼ਰ ਲਈ  6 ਆਟੋਆਂ ਦੀ ਮੁਫ਼ਤ ਸੇਵਾ ਦਾ ਉਪਰਾਲਾ ਕੀਤਾ ਗਿਆ  ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਨਿਲ ਦਾਰਾ ਨੇ ਦੱਸਿਆ ਕਿ  ਰਕਸ਼ਾ ਬੰਧਨ ਦੇ ਸ਼ੁਭ ਦਿਹਾੜੇ ਤੇ  ਉਨ੍ਹਾਂ ਵੱਲੋਂ ਇਹ ਕਦਮ…

ਜੁਗਿਆਲ ਕਾਲੋਨੀ ਦੇ ਸੀਵਰੇਜ  ਹੋਲ ਚ ਡਿੱਗੀ ਗਊ, ਆਰਐਸਡੀ ਯੂਥ ਕਲੱਬ ਨੇ ਬਚਾਈ ਜਾਨ  
|

ਜੁਗਿਆਲ ਕਾਲੋਨੀ ਦੇ ਸੀਵਰੇਜ  ਹੋਲ ਚ ਡਿੱਗੀ ਗਊ, ਆਰਐਸਡੀ ਯੂਥ ਕਲੱਬ ਨੇ ਬਚਾਈ ਜਾਨ  

50 Viewsਸ਼ਾਹਪੁਰਕੰਢੀ 22 ਅਗਸਤ ( ਸੁੱਖਵਿੰਦਰ ਜੰਡੀਰ )-ਰਣਜੀਤ ਸਾਗਰ ਡੈਮ ਦੀ ਜੁਗਿਆਲ ਕਲੋਨੀ ਚ ਆਵਾਰਾ ਪਸ਼ੂਆਂ ਨੂੰ ਲੈ ਕੇ ਆਏ ਦਿਨ ਮੁਸ਼ਕਿਲ ਬਣੀ ਰਹਿੰਦੀ ਹੈ ਜਿਸਦੇ ਚਲਦਿਆਂ  ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਵਿਚ ਕਦੀ ਮਨੁੱਖ ਤੇ ਕਦੀ ਪਸ਼ੂ ਦਾ ਨੁਕਸਾਨ ਹੁੰਦਾ ਰਹਿੰਦਾ ਹੈ   ਉੱਥੇ ਹੀ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੇ…

ਪੁਨੀਤ ਪਿੰਟਾ  ਚੇਅਰਮੈਨ ਨੇ ਪਿੰਡ ਪਿੰਡ ਜਾ ਕੇ ਸੁਣੀਆਂ  ਲੋਕਾਂ ਦੀਆਂ ਮੁਸ਼ਕਲਾਂ  
|

ਪੁਨੀਤ ਪਿੰਟਾ  ਚੇਅਰਮੈਨ ਨੇ ਪਿੰਡ ਪਿੰਡ ਜਾ ਕੇ ਸੁਣੀਆਂ  ਲੋਕਾਂ ਦੀਆਂ ਮੁਸ਼ਕਲਾਂ  

36 Views  ਸ਼ਾਹਪੁਰ ਕੰਢੀ  . ਸੁੱਖਵਿੰਦਰ ਜੰਡੀਰ- ਲੋਕ ਸੰਪਰਕ ਮੁਹਿੰਮ ਅਤੇ ਕੈਪਟਨ ਮਿਸ਼ਨ 2022 ਖੇਡਾਂਗਾ ਪੰਜਾਬ ਵਧੇਗਾ ਪੰਜਾਬ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਵਪਾਰੀ ਬੋਰਡ  ਆਬਕਾਰੀ ਤੇ ਕਰ ਵਿਭਾਗ ਦੇ ਚੇਅਰਮੈਨ ਪੁਨੀਤ ਪਿੰਟਾ ਲਗਾਤਾਰ ਹਲਕਾ ਸੁਜਾਨਪੁਰ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ ਤੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ…

ਭਿਆਨਕ ਗਰਮੀ ‘ਚ ਟ੍ਰੇਨਿੰਗ ਦੌਰਾਨ ਫੌਜ ਦੇ ਇਕ ਜਵਾਨ ਦੀ ਮੌਤ, ਕਈ ਗੰਭੀਰ ਬਿਮਾਰ
|

ਭਿਆਨਕ ਗਰਮੀ ‘ਚ ਟ੍ਰੇਨਿੰਗ ਦੌਰਾਨ ਫੌਜ ਦੇ ਇਕ ਜਵਾਨ ਦੀ ਮੌਤ, ਕਈ ਗੰਭੀਰ ਬਿਮਾਰ

38 Viewsਪਠਾਨਕੋਟ: ਸ਼ਹਿਰ ਦੇ ਨੇੜੇ ਭਾਰਤੀ ਫੌਜ ਦੀ ਟ੍ਰੇਨਿੰਗ ਦੌਰਾਨ ਇਕ ਜਵਾਨ ਦੀ ਮੌਤ ਹੋ ਗਈ ਤੇ ਚਾਰ ਹੋਰ ਜਵਾਨ ਬਿਮਾਰ ਹੋ ਗਏ। ਗਰਮੀ ਕਾਰਨ ਕਰੀਬ ਦੋ ਦਰਜਨ ਜਵਾਨ ਇਸ ਟ੍ਰੇਨਿੰਗ ਦੌਰਾਨ ਬੇਹੋਸ਼ ਹੋ ਗਏ ਸਨ। ਟ੍ਰੇਨਿੰਗ ‘ਚ ਕੁੱਲ 11 ਅਫਸਰ, 11 ਜੇਸੀਓ ਤੇ 120 ਜਵਾਨ ਸ਼ਾਮਲ ਸਨ। ਕੁੱਲ 10 ਜਵਾਨ ਅਜੇ ਵੀ ਹਸਪਤਾਲ ‘ਚ…

|

ਸਾਬਕਾ ਚੇਅਰਮੈਨ ਖੋਜੇਵਾਲਾ ਨੇ ਅਕਾਲੀ ਦਲ ਦੇ 13 ਨੁਕਾਤੀ ਪ੍ਰੋਗਰਾਮ ਦਾ ਕੀਤਾ ਪ੍ਰਚਾਰ

49 Viewsਕਪੂਰਥਲਾ 22 ਅਗੱਸਤ (ਨਜ਼ਰਾਨਾ ਨਿਊਜ਼ ਨੈੱਟਵਰਕ ): ਸ਼ੋ੍ਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਗਲੀ ਨੰਬਰ ਦੋ ਸੰਤਪੁਰਾ ਕਪੂਰਥਲਾ ਵਿਖੇ ਬੀਬੀ ਜੋਤੀ ਬਾਲਾ ਜੀ ਦੇ ਗ੍ਰਿਹ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੇਬਰ ਪੀ ਏ ਸੀ ਅਤੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ ਤੇ…

ਆਧਾਰ ਕਾਰਡ ਵਾਲੀਆਂ ਬੀਬੀਆਂ ਤੋਂ ਪਾਸਾ ਵੱਟਦੇ ਨਜ਼ਰ ਆ ਰਹੇ ਸਰਕਾਰੀ ਬੱਸਾਂ ਵਾਲੇ
| | |

ਆਧਾਰ ਕਾਰਡ ਵਾਲੀਆਂ ਬੀਬੀਆਂ ਤੋਂ ਪਾਸਾ ਵੱਟਦੇ ਨਜ਼ਰ ਆ ਰਹੇ ਸਰਕਾਰੀ ਬੱਸਾਂ ਵਾਲੇ

53 Viewsਕਰਤਾਰਪੁਰ 22 ਅਗਸਤ (ਭੁਪਿੰਦਰ ਸਿੰਘ ਮਾਹੀ): ਵਿਧਾਨ ਸਭਾ ਚੋਣਾਂ 2022 ਨੂੰ ਵੇਖਦਿਆਂ ਕੈਪਟਨ ਸਰਕਾਰ ਵੱਲੋਂ ਪੰਜਾਬ ਵਿੱਚ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਨੂੰ ਅਮਲੀ ਜਾਮਾ ਤਾਂ ਪਹਿਣਾਇਆ ਗਿਆ ਹੈ ਪਰ ਸਰਕਾਰੀ ਬੱਸਾਂ ਵਾਲੇ ਡਰਾਈਵਰ ਦੂਰੋਂ ਹੀ ਔਰਤਾਂ ਨੂੰ ਵੇਖ ਕੇ ਬੱਸਾਂ ਭਜਾਉੰਦੇ ਅਕਸਰ ਨਜ਼ਰ ਆਉਂਦੇ ਹਨ। ਜਿਸ ਦੇ ਚਲਦਿਆਂ ਅੱਜ ਰੱਖੜੀ…