ਕਪੂਰਥਲਾ 22 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਸ਼ਰੋਮਣੀ ਅਕਾਲੀ ਦਲ ਵਲੋ ਮਾਡਲ ਟਾਊਨ ਕਪੂਰਥਲਾ ਵਿੱਚ ਬਹੁਤ ਹੀ ਸਤਿਕਾਰਯੋਗ ਇਸਤਰੀ ਅਕਾਲੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬੀਬੀ ਬਲਜਿੰਦਰ ਕਿਰ ਕਾਲੜਾ ਜੀ ਦੇ ਗ੍ਰਿਹ ਵਿਖੇ ਅਕਾਲੀ ਦਲ ਦੇ ਆਗੂਆਂ ਅਤੇ ਵਾਰਕਰਾ ਦੀ ਮੀਟਿੰਗ ਹੋਈ ਜਿਸ ਵਿੱਚ ਸ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਅਤੇ ਮੈਂਬਰ ਪੀ ਏ ਸੀ ਸ਼ਰੋਮਣੀ ਅਕਾਲੀ ਦਲ ਸ਼ਾਮਿਲ ਹੋਏ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਸਰਕਾਰ ਆੳਣ ਤੇ ਗੰਨਾ ਕਿਸਾਨਾਂ ਦਾ ਸਮਰਥਨ ਮੁੱਲ 380 ਰੁਪਏ ਕਰਨ ਦਾ ਸਵਾਗਤ ਕੀਤਾ । ਅਤੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੀਆ ਬਾਕੀ ਰਹਿੰਦੀਆਂ ਮੰਗਾ ਵੀ ਜਲਦੀ ਮੰਨਣ ਦੀ ਮੰਗ ਕੀਤੀ। ਰੱਖੜੀ ਦੇ ਪਵਿੱਤਰ ਤਿਓਹਾਰ ਮੋਕੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਹੋਰ ਮਜ਼ਬੂਤ ਹੋਣ ਦੀ ਕਾਮਨਾ ਕੀਤੀ।ਇਸ ਮੋਕੇ ਤੇ ਸੀਨੀਅਰ ਅਕਾਲੀ ਆਗੂ ਬੀਬੀ ਹਰਜੀਤ ਕੋਰ ਸਤਯੁਗੀ ਰਾਜਿੰਦਰ ਸਿੰਘ ਧੰਜਲ ਸਾਬਕਾ ਕੋਸਲਰ ਪਰਦੀਪ ਸਿੰਘ ਲਵੀ ਕੋਸਲਰ , ਬੀਬੀ ਗੋਗੀ, ਸੋਨੀਆਂ , ਰਣਜੀਤ ਕੋਰ, ਬਲਜਿੰਦਰ ਕੋਰ ਧੰਜਲ , ਰਾਜ ਕੋਰ,ਚੰਨੋ, ਵੈਸ਼ਾਲੀ, ਮਨਜਿੰਦਰ ਕੋਰ ਖਾਲਸਾ, ਦਲਵਿੰਦਰ ਕੋਰ , ਰਾਜਵਿੰਦਰ ਕੋਰ ,ਸੋਨੀਆਂ ਸ਼ਰਮਾ ਅਮਨਦੀਪ ਕੋਰ , ਹਰਦੀਪ ਕੋਰ , ਮਨਦੀਪ ਕੋਰ ,ਗਗਨ , ਪ੍ਰਭਜੋਤ ਕੋਰ, ਟਵਿੰਕਲ , ਸਰਬਜੀਤ ਸਿੰਘ ਦਿਉਲ , ਸੰਨੀ ਬੈਂਸ , ਜੋਬਨਜੀਤ ਸਿੰਘ ਜੋਹਲ ਹਾਜ਼ਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ