ਭਾਰਤ ਵਿੱਚ ਲੱਗੀ ਅਣਐਲਾਨੀ ਐਮਰਜੈਂਸੀ ..?

14

ਭਾਈ ਗੁਰਜੰਟ ਸਿੰਘ, ਕੱਲ ਕਰਨਾਲ ਵਿਖੇ ਕਿਸਾਨੀ ਸੰਘਰਸ਼ ਦੌਰਾਨ ਸਰਕਾਰੀ ਤਸ਼ੱਦਦ ਦੇ ਸ਼ਿਕਾਰ ਹੋਏ ਲਾਠੀਚਾਰਜ ਚ ਨੱਕ ਦੀ ਹੱਡੀ ਟੁੱਟ ਗਈ ਸੀ, ਅੱਜ ਉਨ੍ਹਾਂ ਦੇ ਇਲਾਜ ਦਰਮਿਆਨ ਅੱਖਾ ਦੀ ਰੌਸ਼ਨੀ ਗਵਾ ਬੈਠੇ।ਇੱਕ ਕਿਸਾਨ ਦੀ ਕੱਲ ਦੇ ਇਸ ਵਹਿਸ਼ੀਆਨਾ ਸਰਕਾਰੀ ਤਸ਼ੱਦਦ ਦੇ ਕਾਰਨ ਸ਼ਹਾਦਤ ਹੋ ਚੁੱਕੀ ਹੈ । ਅਣਗਿਣਤ ਗੰਭੀਰ ਜ਼ਖ਼ਮੀ ਹਨ

ਮੈਨੂੰ ਨਹੀਂ ਲੱਗਦਾ ਅਸੀ ਕਿਸੇ ਕਿਸਮ ਦੇ ਲੋਕਤੰਤਰ ਨੂੰ ਭਾਰਤ ਚ ਮਹਿਸੂਸ ਕਰ ਸਕਦੇ ਹਾਂ, ਇਸ ਸਮੇਂ ਅਸੀ undeclared ਐਮਰਜੈਂਸੀ ਚ ਹੀ ਹਨ।

ਸਿਰਦਾਰ ਗੁਰਭੇਜ ਸਿੰਘ ਅਨੰਦਪੁਰੀ
ਮੁੱਖ ਸੰਪਾਦਕ ਨਜ਼ਰਾਨਾ ਨਿਊਜ਼/ਟੀ ਵੀ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights