ਪੰਥਕ ਕਵੀ ਗਿਆਨੀ ਬਗੀਚਾ ਸਿੰਘ ਵੱਲੋਂ ਪ੍ਰਭੂ ਪਿਆਰ ਵਿੱਚ ਲਿਖੀ ਵਿਸ਼ੇਸ਼ ਕਵਿਤਾ।।
35 Viewsਪਿਆਰ ਤੇਰੇ ਵਿੱਚ ਨੱਚਾਂ ਗਾਵਾਂ।। ਦਿਲ ਦੇ ਵਿੱਚ ਛੁਪਾਣਾ ਚ੍ਹਾਵਾਂ।। ਜਦੋਂ ਬਾਗ ਵਿੱਚ ਫੁੱਲ ਖਿੜਦੇ ਨੇ, ਮਹਿਕ ਜਾਂਦੀਆਂ ਆਪ ਹਵਾਵਾਂ।। ਫੁੱਲਾਂ ਦੀ ਇਸ ਖੁਸ਼ਬੋਈ ਨੂੰ, ਦੱਸ ਮੈਂ ਕਿੱਥੇ ਰੱਖ ਛੁਪਾਵਾਂ? ਮਹਿਕ ਦਾ ਰਿਹਾ ਜ਼ਮਾਨਾ ਦੁਸ਼ਮਣ, ਏਨੀ ਮਹਿਕ ਮੈਂ ਕਿੰਝ ਛੁਪਾਵਾਂ? ਫੁੱਲਾਂ ਦੀ ਰਹੀ ਸ਼ੁਰੂ ਤੋਂ ਕੋਸ਼ਿਸ਼, ਸਾਰੀ ਦੁਨੀਆਂ ਮੈਂ ਮਹਿਕਾਵਾਂ।। ਚਿੰਤਾ ਕਰੇ ਬਗੀਚਾ ਵੱਡੀ,…