ਕਪੂਰਥਲਾ 31 ਅਗਸਤ (ਪਲਵਿੰਦਰ ਸਿੰਘ ਭੇਟ)ਪਿੰਡ ਭੇਟ ਵਿਖੇ ਜ਼ਿਲ੍ਹਾ ਕਪੂਰਥਲਾ ਦੇ ਸ੍ਰ ਪ੍ਰਦੂਮਨ ਸਿੰਘ ਸਿਧੂ ਸਾਬਕਾ ਮੇਬਰ ਜਿਲਾ ਪਰਿਸ਼ਦ ਦੇ ਗ੍ਰਹਿ ਵਿਖੇ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਹਰਿਆਣੇ ਵਿੱਚ ਬੀ ਜੇ ਪੀ ਸਰਕਾਰ ਵੱਲੋਂ ਕਿਸਾਨ ਭਰਾਵਾਂ ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਗਈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਆਪਣੀ ਜ਼ਿਦ ਛੱਡ ਕੇ ਤਿੰਨੇ ਕਿਸਾਨ ਵਿਰੋਧੀ ਬਿਲ ਰੱਦ ਕਰੇ ਤਾਂ ਜੋ ਆਪਣੀਆ ਜਾਨਾਂ ਗਵਾ ਚੁੱਕੇ ਕਿਸਾਨ ਅਤੇ ਉਂਨਾਂ ਦੇ ਸਾਥੀ ਬੱਚੇ ਬਜ਼ੁਰਗ ਆਪਣਿਆਂ ਘਰਾਂ ਨੂੰ ਵਾਪਸ ਆ ਸਕਣ ।ਇਸ ਮੋਕੇ ਤੇ ਦਲਜੀਤ ਸਿੰਘ ਬਸਰਾ , ਸਰਬਜੀਤ ਸੁੰਘ ਦਿਉਲ, ਅਵਤਾਰ ਸਿੰਘ ਸਰਪੰਚ ,ਰਣਜੀਤ ਸਿੰਘ, ਮਹਿੰਦਰ ਸਿੰਘ ,ਬਲਦੇਵ ਸਿੰਘ ,ਅਮਰੀਕ ਸਿੰਘ ,ਬਲਵਿੰਦਰ ਸਿੰਘ ,ਦਲਵੀਰ ਸਿੰਘ ਸਾਬਕਾ ਸਰਪੰਚ ,ਕੁਲਵਿੰਦਰ ਸਿੰਘ ,ਗੁਰਦੇਵ ਸਿੰਘ ਪੰਚ ,ਭਜਨ ਸਿੰਘ ਪੰਚ, ਪਲਵਿੰਦਰ ਸਿੰਘ ਫੌਜੀ ਪੰਚ ,ਕੁਲਵਿੰਦਰ ਸਿੰਘ ਕਿੰਦਾ ,ਗੁਰਵਿੰਦਰ ਸਿੰਘ ,ਰਣਜੋਧ ਸਿੰਘ ,ਜਤਿੰਦਰਪਾਲ ਸਿੰਘ ,ਜਗਜੀਤ ਸਿੰਘ ,ਪਵਿਤਰ ਸਿੰਘ ਜਸਪ੍ਰੀਤ ਸਿੰਘ ,ਗੁਰਪਾਲ ਸਿੰਘ ,ਬਰਿੰਦਰ ਸਿੰਘ ,ਮਹਿੰਦਰ ਸਿੰਘ ,ਰਵੀ ਪਾਲ ਸਿੰਘ ,ਜਿੰਦਰ ਸਿੰਘ, ਸੰਨੀ ਬੈਂਸ ,ਜੋਬਨਜੀਤ ਸਿੰਘ ਜੋਹਲ ਹਾਜ਼ਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ