Home » ਰਾਸ਼ਟਰੀ » ਠਾਕੁਰ ਅਮਿਤ ਮੰਟੂ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ   ਖਾਸ ਬੈਠਕ 

ਠਾਕੁਰ ਅਮਿਤ ਮੰਟੂ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ   ਖਾਸ ਬੈਠਕ 

20

   ਸ਼ਾਹਪੁਰ ਕੰਢੀ 5  ਸਤੰਬਰ ( ਸੁੱਖਵਿੰਦਰ ਜੰਡੀਰ )  ਹਲਕਾ ਸੁਜਾਨਪੁਰ ਦੇ ਸੀਨੀਅਰ ਨੇਤਾ ਠਾਕੁਰ ਅਮਿਤ ਮੰਟੂ  ਵਲੋਂ ਆਪਣੀ ਟੀਮ ਦੇ ਨਾਲ ਰਾਜ ਸਭਾ ਸੰਸਦ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਵਿਸ਼ੇਸ਼  ਮੁਲਾਕਾਤ ਕੀਤੀ  ਗਈ 2022  ਦੀਆਂ ਆ ਰਹੀਆਂ ਚੋਣਾਂ ਦੇ ਸਬੰਧ ਵਿੱਚ ਖਾਸ ਗੱਲਬਾਤ ਕੀਤੀ ਗਈ , ਠਾਕੁਰ ਅਮਿੰਤ ਮਿੰਟੂ ਨੇ ਕਿਹਾ  ਕੀ ਸਰਦਾਰ ਪਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਦੇ ਹੀ ਨਹੀਂ ਪਠਾਨਕੋਟ ਸੁਜਾਨਪੁਰ  ਹਲਕੇ ਦੇ ਵੀ ਕਾਫ਼ੀ ਕੰਮ ਕਰਵਾਏ ਹਨ, ਉਨਾ ਕਿਹਾ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਹਲਕੇ ਦੇ ਲੋਕਾਂ ਦਾ ਅੱਜ ਵੀ ਦਿਲੋਂ ਪਿਆਰ ਹੈ,  ਅਮਿਤ ਮੰਟੂ ਨੇ ਸੁਜਾਨਪੁਰ ਹਲਕੇ ਨੂੰ ਆ ਰਹੀਆਂ, ਮੁਸ਼ਕਲਾਂ ਬੈਰਾਜ  ਉਸਤੀ ਪਰਵਾਰਾਂ ਨੂੰ ਇਨਸਾਫ ਦੇਣਾ , ਮਕਤੇਸ਼ਵਰ ਧਾਮ  ਦਾ ਮਸਲਾ ਅਤੇ ਹੋਰ ਜਰੂਰੀ ਮਸਲਿਆਂ  ਦੇ  ਸਵੰਧ ਵਿੱਚ  ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕੀਤੀ , ਇਸ ਮੌਕੇ ਤੇ  ਅਮਿਤ ਮੰਟੂ ਦੇ ਨਾਲ ਨਾਲ ਇਲਾਕੇ ਦੇ ਪੰਚ-ਸਰਪੰਚ ਅਤੇ ਹੋਰ ਆਗੂ ਵੀ ਹਾਜਰ ਸਨ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?