ਤਰਨ ਤਾਰਨ ਜਿਲੇ ਨਾਲ ਸਬੰਧਿਤ ਬੀਪੀਈਓ ਜਸਵਿੰਦਰ ਸਿੰਘ ਅਤੇ ਲੈਕਚਰਾਰ ਲਖਵਿੰਦਰ ਸਿੰਘ ਨੂੰ ਕ੍ਰਮਵਾਰ ਮਿਲੇ ਪ੍ਰਬੰਧਕੀ ਐਵਾਰਡ ਅਤੇ ਸਟੇਟ ਐਵਾਰਡ
35 Viewsਤਰਨਤਾਰਨ 5 ਸਤੰਬਰ (ਡਾਕਟਰ ਜਗਜੀਤ ਸਿੰਘ ਬੱਬੂ) ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਵਰਚੂਅਲ ਕਮ ਆਫਲਾਈਨ ਰਾਜ ਪੱਧਰੀ ਅਧਿਆਪਕ ਪੁਰਸਕਾਰ ਵੰਡ ਸਮਾਰੋਹ ਦੌਰਾਨ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ 80 ਅਧਿਆਪਕਾਂ/ਅਧਿਕਾਰੀਆਂ ਨੂੰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਨ੍ਹਾਂ ਵਿੱਚ 36 ਅੱਪਰ ਪ੍ਰਾਇਮਰੀ ਅਧਿਆਪਕਾਂ ਨੂੰ,…
ਪੰਜਾਬ ਦੇ ਬੇਰੁਜ਼ਗਾਰ ਗਰੈਜੂਏਟ ਨੌਜਵਾਨ ਲਈ ਸਹਾਰਾ ਬਣ ਸਕਦੈ” ਗੁੜਗਾਉਂ”
41 Views ਅਸੀਮਤ ਤਰੱਕੀ ਦੀਆਂ ਸੰਭਾਵਨਾਵਾਂ ਵਾਲੇ ਸ਼ਹਿਰ ਗੁੜਗਾਉਂ ਵਿੱਚ ਤੁਹਾਡਾ ਸੁਆਗਤ ਹੈ। ਦਿੱਲੀ ਵਿੱਚੋਂ ਇੰਡਸਟਰੀ ਬਾਹਰ ਨਿਕਲਣ ਤੋਂ ਬਾਅਦ ਪਿਛਲੇ 20 ਸਾਲ ਦੇ ਵਿੱਚ ਗੁੜਗਾਉਂ ਸ਼ਹਿਰ ਨੇ ਬਹੁਤ ਤਰੱਕੀ ਕੀਤੀ ਹੈ।ਇੱਕ ਅਨੁਮਾਨ ਅਨੁਸਾਰ ਦਿੱਲੀ/ਗੁੜਗਾਓਂ ਵਿੱਚ 50 ਲੱਖ ਤੋਂ ਵੱਧ ਨੌਕਰੀਆਂ ਹਨ।ਗੁੜਗਾਉਂ ਸ਼ਹਿਰ ਵਿਚ ਇਸ ਵਖਤ 300 ਤੋਂ ਵੱਧ ਫੋਰਚੂਨ 500 ਕੰਪਨੀਜ਼ ਦੇ ਆਫਿਸ ਹਨ(ਸੰਸਾਰ…
ਸ਼ਹੀਦ ਜਨਰਲ ਸ਼ਾਮ ਸਿੰਘ ਗੁਰਮਤਿ ਅਕੈਡਮੀ ਨੇ ਕਰਵਾਇਆ ਗੁਰਮਤਿ ਸਮਾਗਮ
41 Viewsਰਾਮ ਤੀਰਥ , 5 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਸ਼ਹੀਦ ਜਨਰਲ ਸ਼ਾਮ ਸਿੰਘ ਗੁਰਮਤਿ ਜਾਗ੍ਰਿਤੀ ਮਿਸ਼ਨ ਅਕੈਡਮੀ ਅਟਾਰੀ ਤੇ ਐੱਸ.ਐੱਸ.ਏ. ਯੂਥ ਕਲੱਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਪੱਧਰੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਆਨਲਾਇਨ ਕਰਵਾਏ ਗਏ ਗਤਕਾ ਮੁਕਾਬਲੇ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਇਨਾਮ ਵੰਡੇ ਗਏ । ਗੁਰਦੁਆਰਾ ਮਾਤਾ ਤ੍ਰਿਪਤਾ ਜੀ ਵਿਖੇ…