43 Views
ਭੋਗਪੁਰ 30 ਸਤੰਬਰ (ਸੁਖਵਿੰਦਰ ਜੰਡੀਰ ) ਕਾਂਗਰਸ ਦੇ ਸੀਨੀਅਰ ਨੇਤਾ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼੍ਰੀ ਅਸ਼ਵਨ ਭੱਲਾ ਭੋਗਪੁਰ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਵਿਜੇ ਇੰਦਰ ਸਿੰਗਲਾ ਜੋ ਕੇ ਪਹਿਲੇ ਵੀ ਕੈਬਨਿਟ ਮੰਤਰੀ ਰਹਿ ਚੁੱਕੇ ਹਨ ਉਨ੍ਹਾਂ ਨੂੰ ਦੁਬਾਰਾ ਕੈਬਨਿਟ ਮੰਤਰੀ ਬਣਨ ਤੇ ਅਸ਼ਵਨ ਭੱਲਾ ਨੇ ਵਧਾਈ ਦਿੱਤੀ ਅਤੇ ਵਿਜੈ ਇੰਦਰ ਸੰਗਲਾਂ ਨੂੰ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨਤ ਕੀਤਾ ਗਿਆ ਇਸ ਮੌਕੇ ਤੇ ਅਸ਼ਵਨ ਭੱਲਾ ਨੇ ਕਿਹਾ ਕੇ ਵਿਜੇਂ ਇੰਦਰ ਸਿੰਗਲਾ ਬਹੁਤ ਹੀ ਸੂਝਵਾਨ ਅਤੇ ਇਮਾਨਦਾਰ ਕਾਂਗਰਸ ਪਾਰਟੀ ਦੇ ਥੰਮ ਹਨ ਉਨ੍ਹਾਂ ਕਿਹਾ ਸਾਨੂੰ ਸ੍ਰੀ ਵਿਜੈ ਇੰਦਰ ਸਿੰਗਲਾ ਜੀ ਤੇ ਬਹੁਤ ਜ਼ਿਆਦਾ ਸਾਰੀਆਂ ਆਸਾਂ ਹਨ ਇਸ ਮੌਕੇ ਤੇ ਅਸ਼ਵਨ ਭੱਲਾ ਦੇ ਨਾਲ ਹਨੀ ਜੋਸ਼ੀ, ਸੁਨੀ ਗੁਰਵਇਆਂ, ਰਵਿੰਦਰ ਚੱਕ ਸਕੋਰ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ