ਭੋਗਪੁਰ ਦੇ ਇਲਾਕੇ ਵਿੱਚ ਚਿੱਪ ਵਾਲੇ ਬਿਜਲੀ ਮੀਟਰ ਲਗਾਉਣ ਨਾ ਆਉਣ ਮੁਲਾਜ਼ਮ : ਇਲਾਕਾ ਦੇ ਸਰਪੰਚਾਂ ਵੱਲੋਂ ਅਪੀਲ
41 Views ਭੋਗਪੁਰ 30 ਸਤੰਬਰ(ਸੁਖਵਿੰਦਰ ਜੰਡੀਰ ) ਗ੍ਰਾਮ ਪੰਚਾਇਤ ਯੂਨੀਅਨ ਪੰਜਾਬ ਵੱਲੋਂ ਬਿਜਲੀ ਬੋਰਡ ਦੇ ਐਕਸੀਅਨ ਅਮਰੀਕ ਰਾਮ ਕੋਹਲੇ ਸਾਹਿਬ ਨਾਲ ਵਿਸ਼ੇਸ਼ ਬੈਠਕ ਕੀਤੀ ਗਈ, ਭੋਗਪੁਰ ਇਲਾਕੇ ਦੇ ਵੱਖ-ਵੱਖ ਪੰਚ ਸਰਪੰਚ ਜਸਪ੍ਰੀਤ ਸਿੰਘ ਜੈਪਾ ਸਰਪੰਚ, ਅਮਰਜੀਤ ਸਿੰਘ ਚੋਲਾਂਗ ਪ੍ਰਧਾਨ ਭਾਰਤੀ ਯੂਨੀਅਰ ਕਿਸਾਨ ਕਾਦੀਆਂ ਸਰਕਲ ਬਲਾਕ ਭੋਗਪੁਰ, ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਇਸ ਮੌਕੇ ਤੇ…