ਸ਼ਾਹਪੁਰ ਕੰਢੀ 6 ਅਕਤੂਬਰ (ਸੁਖਵਿੰਦਰ ਜੰਡੀਰ) ਫਾਇਰ ਬ੍ਰਿਗੇਡ ਰਣਜੀਤ ਸਾਗਰ ਡੈਮ ਦੀਆਂ ਨਵੀਆਂ ਗੱਡੀਆਂ ਦਾ ਉਦਘਾਟਨ ਨਾਰੀਅਲ ਭੰਨ ਕੇ ਅਤੇ ਹਰੀਆਂ ਝੰਡੀਆਂ ਦਿਖਾ ਕੇ ਜੀ ਐਮ ਸ਼੍ਰੀ ਐਸ ਕੇ ਸਲੂਜਾ ਅਤੇ ਚੀਫ ਇੰਜੀਨੀਅਰ ਸ਼੍ਰੀ ਰਾਮ ਦਰਸ਼ਨ ਸਾਵਾ, ਐਸ ਈ ਹੈਡ ਕੁਆਟਰ ਸ਼੍ਰੀ ਨਰੇਸ਼ ਮਹਾਜਨ ਐਸ ਈ ਐਡਮਨ, ਸ਼੍ਰੀ ਜਨਕ ਰਾਜ ਡੋਗਰਾ,ਐਕਸੀਅਨ ਸ਼੍ਰੀ ਐਮ ਐਸ ਗਿੱਲ, ਐਸ ਡੀ ਓ ਸ਼੍ਰੀ ਰਮਨਦੀਪ ਅਤੇ ਐਸ ਡੀ ਓ ਹਰਭਜਨ ਸਿੰਘ ਨੇ ਨਵੀਆਂ ਗੱਡੀਆਂ ਦਾ ਉਦਘਾਟਨ ਕੀਤਾ, ਅਤੇ ਨਾਰੀਅਲ ਦੀ ਰਸਮ ਕਰਦਿਆਂ ਹੋਇਆਂ ਪ੍ਰਭੂ ਅੱਗੇ ਰਣਜੀਤ ਸਾਗਰ ਡੈਮ ਕਾਮਜਾਬੀਆਂ ਦੀ ਪ੍ਰਾਰਥਨਾ ਕੀਤੀ ਇਸ ਮੌਕੇ ਤੇ ਜੇਈ ਸ਼੍ਰੀ ਰਮਿੰਦਰ ਸਿੰਘ, ਜੇ ਈ ਅਮਰਜੀਤ ਸਿੰਘ ਬੱਬਲ, ਬਲਦੇਵ ਸਿੰਘ ਬਾਜਵਾ ਜੇਈ , ਫਾਇਰ ਬ੍ਰਿਗੇਡ ਦੇ ਇੰਚਾਰਜ ਹਰਜੀਤ ਸਿੰਘ ਗਿੱਲ ਕਰਮਚਾਰੀ ਦਲ ਪੰਜਾਬ ਰ ਸ ਡ ਪਠਾਨਕੋਟ ਅਤੇ ਮੁਲਾਜਮ ਫਰੰਟ ਪੰਜਾਬ ਜਿਲਾ ਪਠਾਨਕੋਟ ਦੇ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਫਾਇਰ ਬ੍ਰਿਗੇਡ ਯੂਨੀਅਨ ਦੇ ਪ੍ਰਧਾਨ ਸ਼੍ਰੀ ਪੂਰਨ ਸਿੰਘ ਪਠਾਣੀਆਂ ਬਲਵਿੰਦਰ ਕੁਮਾਰ ਸਰਮਾ ਸੁਰਿੰਦਰ ਸਿੰਘ ਘੋਹ ਫਾਇਰ ਮੈਨ ਬਲਵੀਰ ਸਿੰਘ ਸੈਣੀ ਬਲਰਾਜ ਕੁਮਾਰ ਰਾਜੂ ਰਾਜ ਕੁਮਾਰ ਆਦਿ ਇਸ ਸਮਾਗਮ ਵਿੱਚ ਸ਼ਾਮਿਲ ਹੋਏ
Author: Gurbhej Singh Anandpuri
ਮੁੱਖ ਸੰਪਾਦਕ