|

ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ  ਮੀਟਿੰਗ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਹੋਈ   

43 Views                ਭੋਗਪੁਰ 6(ਸੁਖਵਿੰਦਰ ਜੰਡੀਰ) ਸ਼੍ਰੋਮਣੀ ਅਕਾਲੀ ਦਲ  ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ  ਭਰਮੀ ਮੀਟਿੰਗ  ਸ੍ਰੀ ਪਵਨ ਕੁਮਾਰ ਟੀਨੂ ਹਲਕਾ ਆਦਮਪੁਰ ਦੀ ਅਗਵਾਈ ਹੇਠ  ਜੋਗਾ ਸਿੰਘ ਸ਼ਨਜ  ਸੈਲਰ ਭੋਗਪੁਰ ਵਿੱਚ  ਕੀਤੀ ਗਈ, ਇਸ ਮੀਟਿੰਗ ਵਿਚ ਸਭ ਤੋਂ ਪਹਿਲਾਂ ਖੀਰੀ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ…

|

ਨਗਰ ਕੌਂਸਲ ਭੋਗਪੁਰ ਨੂੰ ਪਹਿਲਾ ਸਥਾਨ  ਹੋਇਆ ਪ੍ਰਾਪਤ 

38 Views                  ਭੋਗਪੁਰ 6 ਅਕਤੂਬਰ (ਸੁਖਵਿੰਦਰ ਜੰਡੀਰ) ਸ੍ਰੀ ਹਿਮਾਂਸ਼ੂ ਜੈਨ ਆਈ ਏ ਐਸ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ  ਸ਼ਹਿਰੀ ਵਿਕਾਸ ਜਲੰਧਰ ਵੱਲੋਂ ਕਰਵਾਏ ਗਏ ਜਿਲ੍ਹਾ ਜਲੰਧਰ ਦੀਆਂ ਨਗਰ ਕੌਂਸਲਰਾਂ,ਨਗਰ ਪੰਚਾਇਤਾਂ,ਦੇ ਸਵਸਥਾ  ਰੈਕਿੰਗ ਮੁਕਾਬਲੇ ਵਿੱਚੋਂ  ਨਗਰ ਕੌਂਸਲ ਭੋਗਪੁਰ ਨੂੰ ਪਹਿਲੇ ਸਥਾਨ ਤੇ ਪ੍ਰਾਪਤ ਹੋਇਆ ਹੈ, ਇਸ ਮੁਕਾਬਲੇ ਵਿੱਚ ਨਗਰ…

65 Views[vc_row full_width=”stretch_row_content” vc_row_background=”” css=”.vc_custom_1490162941985{margin-top: -30px !important;}”][vc_column css=”.vc_custom_1490162237805{padding-right: 0px !important;padding-left: 0px !important;}”][jnews_hero_7 compatible_column_notice=”” hero_margin=”2″ content_filter_number_alert=”” post_offset=”0″ unique_content=”unique1″ sort_by=”latest”][/vc_column][/vc_row][vc_row][vc_column][jnews_element_ads compatible_column_notice=”” ads_type=”image” ads_image=”275″ ads_image_link=”#”][/vc_column][/vc_row][vc_row][vc_column width=”2/3″][jnews_block_18 compatible_column_notice=”” number_post=”5″ post_offset=”0″ unique_content=”unique1″ sort_by=”latest” pagination_mode=”loadmore” pagination_number_post=”4″][/vc_column][vc_column width=”1/3″ sticky_sidebar=”yes” set_as_sidebar=”yes”][vc_column_text][mc4wp_form][/vc_column_text][jnews_block_9 compatible_column_notice=”” number_post=”4″ post_offset=”0″ sort_by=”latest”][/vc_column][/vc_row]

|

ਰਣਜੀਤ ਸਾਗਰ ਡੈਮ ਫਾਇਰਬ੍ਰਿਗੇਡ ਦੀਆਂ ਨਵੀਆਂ ਗੱਡੀਆਂ ਦਾ ਅਫਸਰ ਸਾਹਿਬਾਨਾਂ  ਨੇ ਕੀਤਾ ਉਦਘਾਟਨ 

60 Views     ਸ਼ਾਹਪੁਰ ਕੰਢੀ 6 ਅਕਤੂਬਰ (ਸੁਖਵਿੰਦਰ ਜੰਡੀਰ) ਫਾਇਰ ਬ੍ਰਿਗੇਡ ਰਣਜੀਤ ਸਾਗਰ ਡੈਮ ਦੀਆਂ ਨਵੀਆਂ ਗੱਡੀਆਂ ਦਾ ਉਦਘਾਟਨ ਨਾਰੀਅਲ ਭੰਨ ਕੇ ਅਤੇ ਹਰੀਆਂ ਝੰਡੀਆਂ ਦਿਖਾ ਕੇ ਜੀ ਐਮ ਸ਼੍ਰੀ ਐਸ ਕੇ ਸਲੂਜਾ  ਅਤੇ ਚੀਫ ਇੰਜੀਨੀਅਰ ਸ਼੍ਰੀ ਰਾਮ ਦਰਸ਼ਨ ਸਾਵਾ, ਐਸ ਈ ਹੈਡ ਕੁਆਟਰ ਸ਼੍ਰੀ ਨਰੇਸ਼ ਮਹਾਜਨ ਐਸ ਈ ਐਡਮਨ, ਸ਼੍ਰੀ ਜਨਕ ਰਾਜ ਡੋਗਰਾ,ਐਕਸੀਅਨ…

ਕਲਗੀਧਰ ਗੁਰਮਤਿ ਪ੍ਰਚਾਰ ਜਥਾ ਭਟਨੂਰਾ  ਲੁਬਾਣਾ  ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਰ ਰਿਹਾ ਫਰੀ ਸੇਵਾ 

48 Views                  ਭੋਗਪੁਰ 6 ਅਕਤੂਬਰ (ਸੁਖਵਿੰਦਰ ਜੰਡੀਰ) ਭੋਗਪੁਰ ਦੇ ਨੇੜਲੇ ਪਿੰਡ ਭਟਨੂਰਾ ਲੁਬਾਣਾ ਵਿਖੇ ਕਲਗੀਧਰ ਗੁਰਮਤਿ ਪ੍ਰਚਾਰ ਲਹਿਰ ਜਥਾ ਭਾਈ ਬਲਵਿੰਦਰ ਸਿੰਘ ਜੀ ਭਟਨੁੂਰਾ ਲੁਬਾਣਾ ਭਾਈ ਮਹਿੰਦਰ ਸਿੰਘ ਜੀ ਭਟਨੂਰਾ ਲੁਬਾਣਾ  ਜੋ ਕਿ ਹਰ ਧਾਰਮਿਕ ਸਥਾਨਾਂ ਤੇ ਪਹੁੰਚ ਕੇ  ਗੁਰਮਤਿ ਪ੍ਰਚਾਰ ਲਹਿਰ  ਸੇਵਾ ਨਿਭਾ ਰਹੇ ਹਨ।  ਅੱਜ ਗੁਰਦੁਆਰਾ…

|

ਸਿੱਧੂ ਦੀ ਪ੍ਰਧਾਨਗੀ ਤੋਂ ਹੋਵੇਗੀ ਛੁੱਟੀ, 7 ਦਿਨਾਂ ਦਾ ਮਿਲਿਆ ਅਲਟੀਮੇਟਮ, ਇਹ ਹੋ ਸਕਦਾ ਕਾਂਗਰਸ ਦਾ ਨਵਾਂ ਪ੍ਰਧਾਨ ?

40 Viewsਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਚਰਨਜੀਤ ਚੰਨੀ ਦਿੱਲੀ ਰਵਾਨਾ ਹੋ ਗਏ ਨੇ, ਇਸ ਦੌਰਾਨ ਉਨ੍ਹਾਂ ਦੀ ਮੁਲਾਕਤ ਹਾਈਕਮਾਨ ਨਾਲ ਹੋ ਸਕਦੀ ਹੈ। ਇਸ ਵਿਚਕਾਰ ਖ਼ਬਰ ਹੈ ਕਿ ਸਿੱਧੂ ਦਾ ਅਸਤੀਫਾ ਮਨਜ਼ੂਰ ਹੋ ਸਕਦਾ ਹੈ। ਟੀਵੀ ਚੈਨਲ ਟਾਈਮਜ਼ ਨਾਓ ਦੀ ਵੈੱਬਸਾਇਟ ਦੀ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨੇ ਦੱਸਿਆ ਹੈ ਕਿ ਹਾਈ ਕਮਾਂਡ ਨੇ…