36 Views
ਭੋਗਪੁਰ 8 ਅਕਤੂਬਰ ( ਸੁਖਵਿੰਦਰ ਜੰਡੀਰ) ਜਿੱਥੇ ਵੱਖ-ਵੱਖ ਇਲਾਕਿਆਂ ਦੇ ਵਿਚ ਸਫ਼ਾਈ ਅਭਿਆਨ ਚਲਾਏ ਜਾ ਰਹੇ ਹਨ, ਹਰ ਇਲਾਕਿਆਂ ਦੇ ਵਿਚ ਸਾਫ਼ ਸਫ਼ਾਈ ਕੀਤੀ ਜਾ ਰਹੀ ਹੈ , ਉਥੇ ਹੀ ਅੱਜ ਟੂਲ ਪਲਾਜਾ ਚੌਲਾਂਗ ਭੋਗਪੁਰ ਵੱਲੋਂ ਚਲਾਂਗ ਤੋਂ ਲੈ ਕੇ ਭੋਗਪੁਰ ਡੱਲੀ ਤੋਂ ਅਗੇ ਤੱਕ ਡੀਟੀ ਰੋਡ ਤੇ ਵਧੀ ਹੋਈ ਜੜੀ ਬੂਟੀ ਵਢਾਈ ਗਈ ਮੌਕੇ ਤੇ ਕੁਲਦੀਪ ਸੁਪਰਵਾਈਜ਼ਰ ਟੋਲ ਪਲਾਜ਼ਾ ਚਲਾਂਗ ਅੱਜ ਟੌਲ ਪਲਾਜਾ ਚਲਾਂਗ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਚਲਾਕ ਤੋਂ ਲੈ ਕੇ ਜਲੰਧਰ ਤੱਕ ਸਾਰੀ ਡੀਟੀਰੋਡ ਦੇ ਨਜ਼ਦੀਕ ਜੜੀ ਬੂਟੀ ਵਢਾਈ ਜਾਵੇ ਗੀ, ਸ੍ਰੀ ਕੁਲਦੀਪ ਕਿਹਾ ਕੇ ਇਹੋ ਸਫ਼ਾਈ ਅਭਿਆਨ ਹਮੇਸ਼ਾਂ ਹੀ ਚਲਦਾ ਹੀ ਰਹਿੰਦਾ ਇਸ ਮੌਕੇ ਤੇ ਰਾਜ ਕੁਮਾਰ, ਲਿਖਲੀ ਆਦਵ, ਸਾਵਰੇ,ਆਦਿ ਹਾਜਿਰ ਸਨ।
Author: Gurbhej Singh Anandpuri
ਮੁੱਖ ਸੰਪਾਦਕ