ਜੈਨੀ ਜੁਗਿਆਲ ਦੇ ਔਸਤੀ ਪਰਿਵਾਰ ਇਕ ਵਾਰ ਫਿਰ ਬੈਠੇ ਧਰਨੇ ਤੇ
51 Views ਪਠਾਨਕੋਟ 8 ਅਕਤੂਬਰ ( ਸੁਖਵਿੰਦਰ ਜੰਡੀਰ)ਹਲਕਾ ਸੁਜਾਨਪੁਰ ਦੇ ਧਾਰ ਬਲਾਕ ਵਿੱਚ ਮੁਸ਼ਕਲਾਂ ਅਕਸਰ ਦੇਖਣ ਨੂੰ ਮਿਲਦੀਆਂ ਹਨ ਤੇ ਰਾਜਨੀਤਿਕ ਨੁਮਾਇੰਦਿਆਂ ਵੱਲੋਂ ਉਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਦੇ ਵਾਅਦੇ ਦਾਅਵੇ ਵੀ ਕੀਤੇ ਜਾਂਦੇ ਹਨ ਤੇ ਜੇ ਇਨ੍ਹਾਂ ਮੁਸ਼ਕਲਾਂ ਤੋਂ ਹਟ ਕੇ ਹਲਕਾ ਸੁਜਾਨਪੁਰ ਨੂੰ ਦੇਖਿਆ ਜਾਵੇ ਤਾਂ ਹਲਕਾ ਸੁਜਾਨਪੁਰ ਵਿਚ ਇਕ ਵੱਡਾ ਮੁੱਦਾ ਬੈਰਾਜ…