ਭੋਗਪੁਰ 12 ਅਕਤੂਬਰ (ਸੁਖਵਿੰਦਰ ਜੰਡੀਰ )ਪੰਜਾਬ ਮੁਲਾਜਮ ਅਤੇ ਪੈਂਸਨਰਾਂ ਅਤੇ ਯੂ ਟੀ ਇੰਪਲਾਈਜ਼ ਦੇ ਸੱਦੇ ਤੇ ਭੋਗਪੁਰ ਮੰਡਲ ਦਫ਼ਤਰ ਦੇ ਸਾਹਮਣੇ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ ਜੋਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੁਲਾਜ਼ਮਾਂ ਦੇ 6 ਵੇਂ ਪੇ ਕਮਿਸ਼ਨ ਰਿਪੋਰਟ ਜਾਰੀ ਕੀਤੀ ਸੀ ਉਸਨੂੰ ਦੁਬਾਰਾ ਜਾਰੀ ਕਰਕੇ ਮੁਲਾਜ਼ਮਾਂ ਨਾਲ ਧੱਕਾ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਰੋਹ ਨੂੰ ਹੋਰ ਤਿੱਖਾ ਕਰ ਦਿੱਤਾ ਹੈ, 1 ਜਨਵਰੀ 2016 ਤੋਂ ਲੈ ਕੇ 30 ਜੂਨ ਤੋਂ ਲੈ ਕੇ 2021ਤੱਕ ਕੋਈ ਵੀ ਬਕਾਇਆ ਨਹੀਂ ਦਿੱਤਾ ਗਿਆ ਡੀ ਏ ਕਿਸ਼ਤ ਦਾ ਬਕਾਇਆ 52 ਹਫ਼ਤਿਆਂ ਤੋਂ ਵੀ ਜ਼ਿਆਦਾ ਹੋ ਗਿਆ ਹੈ ਤਕਰੀਬਨ 65 ਹਫਤਿਆਂ ਦਾ ਬਕਾਇਆ ਨਹੀਂ ਦਿੱਤਾ ਜਾਵੇਗਾ ਸਰਕਾਰ ਵੱਲੋਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ 1 ਜਨਵਰੀ 2015 ਨੂੰ ਆਧਾਰ ਮੰਨ ਕੇ 113 ਡੀ ਏ ਬਿਨਕ ਤਨਖਾਹ ਜਮਾਂ ਕਰਕੇ ਅਤੇ ਉਨ੍ਹਾਂ ਉਤੇ 15% ਦਾ ਪਤਾ ਦਿੱਤਾ ਗਿਆ ਹੈ, ਉਹ ਇਸ ਤਰ੍ਹਾਂ ਹੈ ਜੇਕਰ 1 ਜਨਵਰੀ 2015 ਨੂੰ ੳਧਾਰ ਮਨ ਸਕੇ ਤਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 2 % ਤਨਖਾਹ ਅਤੇ ਪੈਨਸ਼ਨ ਘਟਦੀਆਂ ਹਨ, ਕਿਉਂਕਿ 113 % + 15% ਵਾਪਸ 128 % ਵਾਧਾ ਜਦ ਕਿ 1 ਜਨਵਰੀ 2016 ਨੂੰ ਡੀਏ 125% ਹੈ ਅਤੇ 1 ਜਨਵਰੀ 2017 ਤੋਂ 5 % ਅੰਤ ਰਿਹਾ ਰਿਲੀਫ ਇਸ ਵਿਚੋਂ ਵਿੱਚ ਕੱਟ ਹੈ ਕਿਉਂਕਿ 1 ਜਨਵਰੀ 2015 ਨੂੰ ਆਧਾਰ ਮੰਨ ਕੇ ਟਿਲੇ ਸਕੇਲਾਂ ਨਾਲ 2% ਤਨਖਾਹ 1ਪੈਂਸਪਰਾਂ ਘੱਟ ਦੀਆਂ ਸੀ 113 + 5% 128% 1 ਜਨਵਰੀ 2017 ਤੋਂ5% ਜਦ ਕਿ 1 ਜਨਵਰੀ 2016 ਤੋਂ ਡੀਏ125%20% ਵਾਧਾ ਕੀਤਾ ਜਾਵੇ 1 ਜਨਵਰੀ 2017 ਤੋਂ5% ਵਾਪਸ ਅੰਤਰਿਮ ਰਿਲੀਫ ਦਾ ਕਲ ਵਾਪਸ ਸਨ ਇਸ ਲਈ ਅਸੀਂ ਇੱਕ ਜਨਵਰੀ 2016 ਨੂੰ ਆਧਾਰ ਮੰਨਦੇ ਹੋਏ 20% ਵਾਧਾ ਮੰਗਦੇ ਹਾਂ ਇਸ ਨਾਲ 2.59 ਫਾਰਮੂਲਾ ਬਣਦਾ ਬਣਦਾ ਹੈ
Author: Gurbhej Singh Anandpuri
ਮੁੱਖ ਸੰਪਾਦਕ